ਸਮਾਜ ਵੀਕਲੀ
ਕੋਈ ਛੜਾ ਬੰਦਾ ਕੀ ਜਾਣੇਂ
ਦੋਸਤੋ ਕੰਮ ਤ੍ਰੀਮਤ ਦਾ ।
ਲੜ ਬਦਕਿਸਮਤ ਨੂੰ ਕਦੋਂ
ਫੜਨ ਨੂੰ ਮਿਲੇ ਗ਼ਨੀਮਤ ਦਾ।
ਮੁੱਲ ਬੇਸ਼ਕੀਮਤੀ ਚੀਜ਼ਾਂ ਦਾ
ਕੋਈ ਜੌਹਰੀ ਪਾਉਂਦੇ ਨੇ ;
ਭਲਾਂ ਹੀਰੇ ਨੂੰ ਕੀ ਪਤਾ
ਹੁੰਦਾ ਏ ਅਪਣੀ ਕੀਮਤ ਦਾ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
148024
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly