ਮਹਿਤਪੁਰ ਨੂਰਮਹਿਲ (ਹਰਜਿੰਦਰ ਛਾਬੜਾ)- ਅੱਜ ਨੂਰਮਹਿਲ ਦੇ ਨਜਦੀਕੀ ਪਿੰਡ ਨਵਾਂ ਪਿੰਡ ਸ਼ੌਕੀਅਾਂ ਦੇ ਰਹਿਣ ਵਾਲੇ ਗਾੲਿਕ ਦੀਪਕ ਹੰਸ ਦੀ ਨਵੀ ਮਾਤਾ ਦੀ ਭੇਟ ਦਾ ਸ਼ਿਗਲ ਟਰੈਕ ” ਮਾਤਾ ਦੇ ਜਾਵਾਗੇ ” ਰਿਲੀਜ਼ ਹੋੲਿਅਾ ਹੈ। ੲਿਸ ਭੇਟ ਦਾ ਗੀਤਕਾਰ ਖੁਦ ਦੀਪਕ ਹੰਸ ਹਨ। ੲਿਸ ਸ਼ਿਗਲ ਟਰੈਕ ਤਿਅਾਰ ਕੰਪਨੀ ਟਿੳੂਨ ਟਵੇਲਵ ਤਿਅਾਰ ਕੀਤਾ ਹੈ। ਵੀਡੀੳੁ ਡਾੲਿਰੈਕਟਰ ਭੀਮ ਲੁਧਿਅਾਣਾ ਜੀ , ਪੋ੍ਡਿੳੂਸਰ ਮਨੀ ਕਾਕੋਵਾਲ ਅਤੇ ਮਿੳੂਜ਼ਕ ਹਰੀ ਅਮਿਤ ਵੱਲੋ ਤਿਅਾਰ ਕੀਤਾ ਗਿਅਾ ਹੈ।
Uncategorized ਗਾੲਿਕ ਦੀਪਕ ਹੰਸ ਦੀ ਨਵੀ ਮਾਤਾ ਦੀ ਭੇਟ ਦਾ ਸ਼ਿੰਗਲ ਟਰੈਕ ”...