ਗਾਇਕ ਸੋਨੀ ਸਾਗਰ ਦਾ ‘ਭੀਮਾ ਤੇਰੀਆਂ ਕਮਾਈਆਂ’ ਟਰੈਕ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ)(ਚੁੰਬਰ) – ਨੌਜਵਾਨ ਗਾਇਕ ਸੋਨੀ ਸਾਗਰ ਦਾ ਟਰੈਕ ‘ਭੀਮਾ ਤੇਰੀਆਂ ਕਮਾਈਆਂ’ ਬਾਬਾ ਸਾਹਿਬ ਜੀ ਦੇ 130ਵੇਂ ਜਨਮ ਦਿਨ ਮੌਕੇ ਰਿਲੀਜ਼ ਕੀਤਾ ਗਿਆ। ਜੀ ਸੀ ਰਿਕਾਰਡਸ ਅਤੇ ਰਾਕੇਸ਼ ਮਜਾਰੀ ਦੀ ਪੇਸ਼ਕਸ਼ ਨੂੰ ਹੈਪੀ ਜਰਮਨ ਨੇ ਲਾਂਚ ਕੀਤਾ। ਅਮਰ ਦਾ ਮਿਊਜਿਕ ਮਿਰਰ ਨੇ ਇਸ ਨੂੰ ਸੰਗੀਤਕ ਸੇਵਾਵਾਂ ਅਤੇ ਮਾਣੀ ਫਗਵਾੜਾ ਨੇ ਇਸ ਨੂੰ ਬਤੌਰ ਏ ਗੀਤਕਾਰ ਰਚਿਆ ਹੈ। ਐਚ ਐਸ ਬਿੱਲਾ ਵਲੋਂ ਇਸ ਦਾ ਸ਼ਾਨਦਾਰ ਵੀਡੀਓ ਬਣਾਇਆ ਗਿਆ। ਗਾਇਕ ਸੋਨੀ ਸਾਗਰ ਦੀ ਟੀਮ ਵਲੋਂ ਪ੍ਰੋਡਿਊਸਰ ਰਾਕੇਸ਼ ਮਜਾਰੀ, ਮਿ. ਪਾਲ, ਸ਼੍ਰੀ ਬਿਸ਼ਨ ਦਾਸ ਜੀ ਸਮੇਤ ਕਈ ਹੋਰਾਂ ਦਾ ਵੱਡੀ ਗਿਣਤੀ ਵਿਚ ਧੰਨਵਾਦ ਕੀਤਾ ਹੈ।

Previous article‘ਬੱਬਰ ਸ਼ੇਰ’ ਟਰੈਕ ਨਾਲ ਹਾਜ਼ਰ ਹੋਇਆ ਗਾਇਕ ਸਿਮਰਨ ਐਸ
Next articleਮੁਹੱਲਾ ਲਾਡੋਵਾਲੀ ’ਚ ਬਾਬਾ ਸਾਹਿਬ ਦੇ ਜਨਮ ਦਿਹਾੜੇ ਮੌਕੇ ਕੱਟਿਆ ਕੇਕ