ਗਾਇਕ ਰੂਪ ਲਾਲ ਧੀਰ ਦਾ ਧਾਰਮਿਕ ਗੀਤ ‘ਗੁਰੂ ਰਵਿਦਾਸ ਪਿਆਰਾ’ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅਮਰ ਆਡੀਓ ਕੰਪਨੀ ਵਲੋਂ ਸੀਨੀਅਰ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਦਾ ਨਵਾਂ ਧਾਰਮਿਕ ਗੀਤ ‘ਗੁਰੂ ਰਵਿਦਾਸ ਪਿਆਰਾ’ ਟਾਇਟਲ ਹੇਠ ਰਿਲੀਜ਼ ਕੀਤਾ ਗਿਆ। ਸ਼ੋਸ਼ਲ ਮੀਡੀਏ ਤੇ ਪ੍ਰਮੋਸ਼ਨ ਹਿੱਤ ਇਸ ਟਰੈਕ ਦਾ ਪੋਸਟਰ ਧੂਮਧਾਮ ਨਾਲ ਗੁਰੂ ਰਵਿਦਾਸ ਨਾਲੇਵਾ ਸੰਗਤਾਂ ਤੱਕ ਪੰਹੁਚਾਇਆ ਗਿਆ। ਵਿਨੋਦ ਕੁਮਾਰ ਚੰੁਬਰ ਯੂੁ ਐਸ ਏ ਅਤੇ ਜੈ ਪਾਲ ਪ੍ਰਧਾਨ ਇਟਲੀ ਦੀ ਪੇਸ਼ਕਸ਼ ਇਸ ਟਰੈਕ ਦੇ ਰਚਨਹਾਰੇ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਹਨ। ਜਿਸ ਦਾ ਸੰਗੀਤ ਜੱਸੀ ਬ੍ਰਦਰਜ਼ ਦਾ ਅਤੇ ਵੀਡੀਓ ਸੇਵਾਵਾਂ ਮੁਨੀਸ਼ ਠੁਕਰਾਲ ਨੇ ਨਿਭਾਈਆਂ ਹਨ। ਰੂਪ ਲਾਲ ਧੀਰ ਨੇ ਗੁਰਮੇਲ ਰਾਮ, ਅਵਤਾਰ ਕੌਰ, ਗਾਇਕ ਕਮਲ ਤੱਲ੍ਹਣ, ਪ੍ਰਸ਼ੋਤਮ ਦਾਦਰਾ, ਧਰਮਪਾਲ ਕਲੇਰ ਜਰਮਨੀ ਦਾ ਇਸ ਟਰੈਕ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ।

Previous articleਧੁੱਗਾ ’ਚ ਸਲਾਨਾ 24ਵਾਂ ਗੁਰਮਤਿ ਸਮਾਗਮ ਸ਼ਰਧਾ ਨਾਲ ਸਮਾਪਤ
Next articleਸਬਰ