ਗਾਇਕ ਗੁਰਬਖਸ਼ ਸ਼ੌਂਕੀ ਨੇ ‘ਸਰਦਾਰ’ ਟਰੈਕ ਨਾਲ ਦਿੱਤੀ ਦਸਤਕ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੁਰੀਲੀ ਸੁਰ ਦੇ ਖੂੁਬਸੂਰਤ ਸਿਰਨਾਵੇਂ ਦਾ ਨਾਮ ਗਾਇਕ ਗੁਰਬਖਸ਼ ਸ਼ੌਂਕੀ ਆਏ ਦਿਨ ਆਪਣੇ ਨਵੇਂ ਨਵੇਂ ਟਰੈਕ ਲਾਂਚ ਕਰਕੇ ਸਰੋਤਿਆਂ ਦੀ ਪ੍ਰਵਾਨਗੀ ਦਾ ਸਤਿਕਾਰ ਖੱਟ ਰਿਹਾ ਹੈ। ਹਾਲ ਹੀ ਵਿਚ ਉਸ ਦਾ ਇਕ ਟਰੈਕ ਸਾਹਿਬੇ ਕਮਾਲ ਸਰਬੰਸਦਾਨੀ ਦਸਮ ਪਿਤਾ ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ‘ਸਰਦਾਰ’ ਟਾਇਟਲ ਹੇਠ ਰਿਲੀਜ਼ ਕੀਤਾ ਗਿਆ। ਜਿਸ ਦੇ ਪੂਰੇ ਬੋਲ ‘ਸਰਦਾਰ ਤਾਂ ਤੂ ਹੀ ਹੈ’। ਇਸ ਟਰੈਕ ਨੂੰ ਕੇ ਵੀ ਮਿਊਜਿਕ ਕੰਪਨੀ ਅਤੇ ਦਵਿੰਦਰ ਖੰਨਾ ਨੇ ਪੇਸ਼ ਕੀਤਾ ਹੈ। ਮਿਊਜਿਕ ਰੋਮੀ ਸਿੰਘ ਦਾ ਹੈ ਅਤੇ ਗੀਤਕਾਰ ਜੈਲੀ ਮਨਜੀਤਪੁਰੀ ਹਨ, ਵੀਡੀਓ ਬੌਬੀ ਬਾਜਵਾ ਨੇ ਸ਼ਾਨਦਾਰ ਢੰਗ ਨਾਲ ਬਣਾਇਆ ਅਤੇ ਇਸ ਦੇ ਡਾÇਂੲਰੈਕਟਰ ਕੁਲਵਿੰਦਰ ਬਿੱਟੀ ਹਨ।

Previous articleਹਸ਼ਮਤ ਸੁਲਤਾਨਾਂ ਸਿਸਟਰਜ਼ ਨੇ ‘ਕਿਸਾਨ ਅੰਦੋਲਨ’ ਟਰੈਕ ਨਾਲ ਲਗਵਾਈ ਹਾਜ਼ਰੀ
Next articleਪੁਰਾਣੀ ਪੈਨਸ਼ਨ ਬਹਾਲੀ ਲਈ ਸੂਬਾ ਪੱਧਰੀ ਰੈਲੀ 7 ਫਰਵਰੀ ਨੂੰ ਪਟਿਆਲਾ ਵਿਖੇ