ਗਰੀਨ ਕਾਰਡ ਦੀ ਉਡੀਕ ਰਹੇ ਭਾਰਤੀਆਂ ਲਈ ਖ਼ੁਸ਼ਖ਼ਬਰੀ: ਅਮਰੀਕੀ ਸੈਨੇਟ ਨੇ ਪਾਸ ਕੀਤਾ ਨਵਾਂ ਬਿੱਲ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਇਕ ਬਿੱਲ ਪਾਸ ਕੀਤਾ ਹੈ ਜੋ ਵੱਖ-ਵੱਖ ਦੇਸ਼ਾਂ ਲਈ ਰੁਜ਼ਗਾਰ-ਅਧਾਰਤ ਆਵਾਸ ਵੀਜ਼ਾ ਦੀ ਵੱਧ ਤੋਂ ਵੱਧ ਗਿਣਤੀ ਦੇ ਪੱਕੇ ਨਿਯਮ ਨੂੰ ਖਤਮ ਕਰਨ ਦੇ ਨਾਲ-ਨਾਲ ਇਸ ਨੂੰ ਪਰਿਵਾਰ ਅਧਾਰਤ ਵੀਜ਼ਾ ਬਣਾਉਂਦਾ ਹੈ। ਇਸ ਬਿੱਲ ਨਾਲ ਅਮਰੀਕਾ ਵਿਚ ਕੰਮ ਕਰ ਰਹੇ ਸੈਂਕੜੇ ਭਾਰਤੀ ਪੇਸ਼ੇਵਰਾਂ ਨੂੰ ਲਾਭ ਹੋਵੇਗਾ ਜੋ ਸਾਲਾਂ ਤੋਂ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਨ।

Previous articleਜਬਰੀ ਧਰਮ ਤਬਦੀਲੀ: ਯੂਪੀ ਵਿੱਚ ਪਹਿਲਾ ਕੇਸ ਦਰਜ, ਨੌਜਵਾਨ ਗ੍ਰਿਫ਼ਤਾਰ
Next articleਫਗਵਾੜਾ ਵਿੱਚ ਟਰੱਕ ਦੀ ਟੱਕਰ ਕਾਰਨ ਰਹੇੜੀ ਚਾਲਕ ਦੀ ਮੌਤ, ਜੀਟੀ ਰੋਡ ਜਾਮ