ਖੂਬਸੂਰਤ ਪਲ

ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ)
ਮਨ ਦੇ ਬੋਲ…
ਤਨ ਦਾ..ਵਾਸਾ
ਅੰਦਰ  ਰੋਹ
ਮੁਖ ਤੇ ਹਾਸਾ
ਮਨੁੱਖਤਾ  ਦਾ ਵਾਸਾ
ਨਾਨਕ .ਕਬੀਰ .ਫਰੀਦ .
ਸੈਣ…ਰਵਿਦਾਸ ਰਲ ਮਿਲ ਬਹਿਣ..ਗੱਲਾਂ ਕਰਦੇ
ਵਾਹ ਤੇਰੇ ਮੌਲਾ.
ਤੇਰੇ ਰੰਗ…
ਹੁਣ ਟੁੱਟਣੀਆਂ
ਜਾਤ ਪਾਤ ਦੀ ਜ਼ੰਜੀਰਾਂ…
ਮਾਨਸ ਕੀ ਏਕ ਜਾਤ
ਦਾ ਪ੍ਰਤੱਖ ਵਾਸਾ.
ਏਨੀ ਠੰਡ  ਤੇ ਚਿਹਰੇ  ਤੇ ਹਾਸਾ
ਕੋਈ  ਨਾ ਦਿਸੇ ਬਾਹਰਾ ਜੀਉ
ਸਬਰ ਸੰਤੋਖ ਤੇ ਸਾਦਗੀ
ਦਾ ਸਿਖਰ ….ਕੁਰਸੀ  ਨੂੰ
ਪਿਆ ਹੈ ਫਿਕਰ…
ਡਾ. ਜਗਤਾਰ ਅਾਖੇ
ਚੁੱਪ ਦੀ ਆਵਾਜ਼  ਸੁਣੋ…
ਚੁੱਪ ਦੀ ਅੱਖ ਤੱਕੋ…
ਕੋਈ ਤੇ ਉਠਿਆ ਮਰਦ
ਵਾਹ ਦਿੱਲੀ  ਏ
ਜਗਾ ਦਿੱਤੀ  ਸੁੱਤੀ  ਅਣਖ
ਦੇ ਕਿਵੇ….ਬੋਲ ਰਹੇ ਛਣਕ
….ਵਾਹ ਜੀ…
ਰੱਬ  ਗਿਆ  ਥੱਲੇ  ਆ
ਤੱਕ ਲੋ.ਕਰ ਲੋ.
ਦਰਸ਼ਨ …
ਬੁੱਧ  ਸਿੰਘ  ਨੀਲੋੰ
9464370823
Previous articleਜ਼ਿੰਦਗੀ ਦੇ ਪੈਂਡੇ ….
Next articleਐਸ.ਡੀ.ਐਮ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਜ਼ਰੂਰੀ ਵਸਤਾਂ ਦੀ ਵੰਡ