ਕੰਗਣਾ ਰਣੌਤ ਤੇ ਰੰਗੋਲੀ ਨੂੰ ਸੰਮਨ ਜਾਰੀ

ਮੁੰਬਈ (ਸਮਾਜ ਵੀਕਲੀ):ਮੁੰਬਈ ਪੁਲੀਸ ਨੇ ਬੌਲੀਵੁੱਡ ਅਦਾਕਾਰਾ ਕੰਗਣਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਨੂੰ ਸੋਸ਼ਲ ਮੀਡੀਆ ’ਤੇ ਸਮਾਜਿਕ ਤਣਾਅ ਪੈਦਾ ਕਰਨ ਵਾਲੀਆਂ ਟਿੱਪਣੀਆਂ ਦੇ ਮਾਮਲੇ ਵਿਚ ਸੰਮਨ ਜਾਰੀ ਕੀਤੇ ਹਨ। ਇਸ ਸਬੰਧੀ ਕੰਗਣਾ ਰਣੌਤ ਨੂੰ 23 ਨਵੰਬਰ ਅਤੇ ਰੰਗੋਲੀ ਨੂੰ 24 ਨਵੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨੂੰ ਇਹ ਤੀਜੀ ਵਾਰ ਸੰਮਨ ਜਾਰੀ ਕੀਤੇ ਗਏ ਹਨ।

Previous articleਕਾਂਗਰਸ ਤੋਂ ਨਾਖੁਸ਼ ਆਗੂ ਪਾਰਟੀ ਛੱਡਣ ਲਈ ਆਜ਼ਾਦ: ਅਧੀਰ
Next articleਪੁਲਵਾਮਾ: ਗ੍ਰਨੇਡ ਹਮਲੇ ’ਚ 12 ਨਾਗਰਿਕ ਫੱਟੜ