ਕੋਵਿਡ-19: ਓਲਾ 1400 ਮੁਲਾਜ਼ਮ ਕੱਢੇਗੀ

(ਸਮਾਜਵੀਕਲੀ) : ਆਨਲਾਈਨ ਕੈਬ ਬੁਕਿੰਗ ਸੇਵਾ ਮੁਹੱਈਆ ਕਰਾਉਣ ਵਾਲੀ ਕੰਪਨੀ ਓਲਾ ਦੇ ਸੀਈਓ ਭਾਵੇਸ਼ ਅਗਰਵਾਲ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਬੀਤੇ ਦੋ ਮਹੀਨਿਆਂ ਵਿੱਚ ਸਵਾਰੀਆਂ, ਵਿੱਤੀ ਸੇਵਾਵਾਂ ਅਤੇ ਖੁਰਾਕੀ ਕਾਰੋਬਾਰ ਨਾਲ ਉਸ ਦੀ ਆਮਦਨ 95 ਫੀਸਦੀ ਘਟੀ ਹੈ ਜਿਸ ਦੇ ਚੱਲਦੇ ਉਹ 1400 ਮੁਲਾਜ਼ਮਾਂ ਨੂੰ ਕੱਢ ਰਹੀ ਹੈ।
Previous articleਚੀਨ ’ਤੇ ਸਖ਼ਤ ਪਾਬੰਦੀ ਲਾਉਣ ਦੀ ਲੋੜ: ਨਿੱਕੀ ਹੇਲੀ
Next articleBUDDHA PURNIMA DAANA was offered to The Most Venerable Order of Global Bhikkhu/ Bhikkhuni Sangha by following devotees of the Sangha