ਕੈਨੇਡਾ ਵੱਲੋਂ ਕੌਮਾਂਤਰੀ ਸਫ਼ਰ ’ਤੇ ਪਾਬੰਦੀ ’ਚ 30 ਸਤੰਬਰ ਤੱਕ ਵਾਧਾ

ਓਟਵਾ (ਸਮਾਜ ਵੀਕਲੀ) :ਕੈਨੇਡਾ ਨੇ ਕੌਮਾਂਤਰੀ ਸਫ਼ਰ ’ਤੇ ਲਾਈ ਪਾਬੰਦੀ ’ਚ 30 ਸਤੰਬਰ ਤੱਕ ਵਾਧਾ ਕਰ ਦਿੱਤਾ ਹੈ। ਜਨਤਕ ਸੁਰੱਖਿਆ ਮੰਤਰੀ ਬਿੱਲ ਬਲੇਅਰ ਵੱਲੋਂ ਕੀਤੇ ਇੱਕ ਟਵੀਟ ਦਾ ਹਵਾਲਾ ਦਿੰਦਿਆਂ ਖ਼ਬਰ ਏਜੰਸੀ ਨੇ ਦੱਸਿਆ ਕਿ ਇੱਥੇ ਲੋਕਾਂ ਵਿੱਚ ਕੋਵਿਡ- 19 ਦਾ ਫੈਲਾਅ ਰੋਕਣ ਲਈ ਸਰਕਾਰ ਨੇ ਕੈਨੇਡਾ ਵੱਲੋਂ ਕੌਮਾਂਤਰੀ ਸਫ਼ਰ ’ਤੇ ਲਾਈ ਪਾਬੰਦੀ ’ਚ ਇੱਕ ਹੋਰ ਮਹੀਨੇ ਦਾ ਵਾਧਾ ਕਰ ਦਿੱਤਾ ਹੈ। ਇਹ ਪਾਬੰਦੀ ਹੁਣ 30 ਸਤੰਬਰ ਤੱਕ ਲਾਗੂ ਰਹੇਗੀ।

Previous articleਹੈਰਿਸ ਅਮਰੀਕਾ ਦੀ ਰਾਸ਼ਟਰਪਤੀ ਬਣਨ ਦੇ ਕਾਬਿਲ ਨਹੀਂ: ਟਰੰਪ
Next articleਸ਼ੀ ਵੱਲੋਂ ‘ਨਵਾਂ ਆਧੁਨਿਕ ਸਮਾਜਵਾਦੀ’ ਤਿੱਬਤ ਬਣਾਉਣ ਦਾ ਸੱਦਾ