ਕੈਨੇਡਾ ਫੈਡਰਲ (2019) ਚੋਣਾਂ ਦੇ ਨਤੀਜੇ / ਜੇਤੂ ਰਹੇ ਉਮੀਦਵਾਰਾਂ ਦੀ ਜਾਣਕਾਰੀ

 ਕੈਨੇਡਾ – (ਹਰਜਿੰਦਰ ਛਾਬੜਾ)
ਲਿਬਰਲ ਪਾਰਟੀ — 157 ਸੀਟਾਂ 
ਕੰਜ਼ਰਵੇਟਿਵ ਪਾਰਟੀ — 121
ਐਨ.ਡੀ.ਪੀ. — 24
ਗਰੀਨ ਪਾਰਟੀ — 03
ਬਲੋਕ ਕਿਉਬਕਾ ਪਾਰਟੀ — 32
ਕੁੱਲ ਸੀਟਾਂ — 338
ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਘੱਟ ਗਿਣਤੀ ਭਾਈਚਾਰਿਆਂ ‘ਚੋਂ ਜੇਤੂ ਰਹੇ ਸਿੱਖ ਉਮੀਦਵਾਰਾਂ ਦੀ ਜਾਣਕਾਰੀ: 
                        ਐਨਡੀਪੀ ਦੇ ਕੌਮੀ ਆਗੂ 
1. ਜਗਮੀਤ ਸਿੰਘ (ਹਲਕਾ ਬਰਨਬੀ ਸਾਊਥ/ ਬ੍ਰਿਟਿਸ਼ ਕੋਲੰਬੀਆ, 16,753/ 37.5%)
                        ਲਿਬਰਲ ਪਾਰਟੀ ਨਾਲ ਸਬੰਧਿਤ ਜੇਤੂ :
2. ਹਰਜੀਤ ਸਿੰਘ ਸੱਜਣ (ਹਲਕਾ ਵੈਨਕੂਵਰ ਸਾਊਥ/ ਬ੍ਰਿਟਿਸ਼ ਕੋਲੰਬੀਆ, 17,44241.1%)
3. ਨਵਦੀਪ ਸਿੰਘ ਬੈਂਸ (ਹਲਕਾ ਮਿਸੀਸਾਗਾ-ਮਾਲਟਨ/ ਓਂਟਾਰੀਓ, 27,501/ 57.4% )
4.ਬਰਦੀਸ਼ ਕੌਰ ਚੱਘੜ੍ (ਹਲਕਾ ਵਾਟਰਲੂ/ ਓਂਟਾਰੀਓ, 30606/ 48.7%)
5. ਸੁੱਖ ਧਾਲੀਵਾਲ (ਹਲਕਾ ਸਰੀ ਨਿਊਟਨ/ ਬ੍ਰਿਟਿਸ਼ ਕੋਲੰਬੀਆ, 18,328/ 45.1%)
6. ਰਣਦੀਪ ਸਿੰਘ ਸਰਾਏ (ਹਲਕਾ ਸਰੀ ਸੈਂਟਰ/ ਬ੍ਰਿਟਿਸ਼ ਕੋਲੰਬੀਆ, 15,266/ 37.5%)
7.ਮਨਿੰਦਰ ਸਿੰਘ ਸਿੱਧੂ (ਹਲਕਾ ਬਰੈਂਪਟਨ ਈਸਟ/ ਓਂਟਾਰੀਓ,23,727/47.4% )
8. ਕਮਲ ਕੌਰ ਖਹਿਰਾ (ਹਲਕਾ ਬਰੈਂਪਟਨ ਵੈਸਟ/ ਓਂਟਾਰੀਓ,28,433/ 53.6% )
9. ਰੂਬੀ ਕੌਰ ਸਹੋਤਾ (ਹਲਕਾ ਬਰੈਂਪਟਨ ਨੌਰਥ/ ਓਂਟਾਰੀਓ,25,69751.4% )
10. ਸੋਨੀਆ ਕੌਰ ਸਿੱਧੂ (ਬਰੈਂਪਟਨ ਸਾਊਥ/ ਓਂਟਾਰੀਓ, 23,836/ 49.5%)
11. ਰਾਜ ਕੌਰ ਸੈਣੀ (ਹਲਕਾ ਕਿਚਨਰ ਸੈਂਟਰ/ ਓਂਟਾਰੀਓ, 20014/ 36.6%)
12. ਅੰਜੂ ਕੌਰ ਢਿੱਲੋਂ (ਹਲਕਾ ਲਛੀਨ-ਲਾਸਾਲ/ ਕਿਊਬੈੱਕ,27,172/ 53.1% )
13. ਗਗਨ ਸਿਕੰਦ (ਹਲਕਾ ਮਿਸੀਸਾਗਾ-ਸਟਰੀਟਸਵਿਲ/ ਓਂਟਾਰੀਓ, 29,058/ 50.2%)
14. ਰਾਮੇਸ਼ਵਰ ਸਿੰਘ ਸੰਘਾ (ਹਲਕਾ ਬਰੈਂਪਟਨ ਸੈਂਟਰ/ ਓਂਟਾਰੀਓ,18,543/ 47.2%)
                                 ਕੰਜ਼ਰਵਟਿਵ ਨਾਲ ਸਬੰਧਿਤ ਜੇਤੂ :
15. ਟਿਮ ਸਿੰਘ ਉਪਲ (ਹਲਕਾ ਐਡਮਿੰਟਨ-ਮਿੱਲਵੁੱਡਜ਼/ ਅਲਬਰਟਾ, 25,058/ 50.6%)
16. ਬੌਬ ਸਿੰਘ ਸਰੋਆ (ਹਲਕਾ ਮਾਰਖਮ ਯੂਨੀਅਨਵਿਲ/ ਓਂਟਾਰੀਓ, 25,871/ 49.3%)
17.ਜਸਰਾਜ ਸਿੰਘ ਹੱਲਣ (ਹਲਕਾ ਕੈਲਗਰੀ ਮੈਕਾਲ/ ਅਲਬਰਟਾ, 23585/ 59.8%)
18. ਜੈਗ ਸਹੋਤਾ (ਹਲਕਾ ਕੈਲਗਰੀ ਸਕਾਈਵਿਊ/ ਅਲਬਰਟਾ, 26,193/ 52.5%)
       ਹੋਰਨਾਂ ਘੱਟ ਗਿਣਤੀ ਭਾਈਚਾਰਿਆ ‘ਚੋਂ ਭਾਰਤੀ ਮੂਲ ਦੇ ਅਤੇ ਪਾਕਿਸਤਾਨੀ ਮੂਲ ਦੇ, ਸ੍ਰੀਲੰਕਾ ਸਮੇਤ ਕੁਝ ਅਫਰੀਕੀ ਦੇਸ਼ਾਂ ਦੇ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਜੇਤੂ :
1 ਅਨੀਤਾ ਆਨੰਦ ( ਲਿਬਰਲ ਪਾਰਟੀ) ਓਕਵਿਲ  ਓਨਟੈਰੀਓ
2.ਚੰਦਰਾ ਆਰੀਆ  (ਲਿਬਰਲ ਪਾਰਟੀ ) ਨਿਪੀਨ ਓਟਵਾ
3. ਉਮਰ ਅਲਘਬਰਾ,( ਲਿਬਰਲ ਪਾਰਟੀ) ਸੀਰੀਅਨ ਕੈਨੇਡੀਅਨ ਮੁਸਲਿਮ ਸਾਊਦੀ ਅਰਬ ਮਿਸੀਸਾਗਾ ਸੈਂਟਰ
4 ਜ਼ਾਹਿਦ ਸਲਮਾ ( ਲਿਬਰਲ ਪਾਰਟੀ) ਕਵੈਂਟਰੀ ਯੂ ਕੇ (ਕਾਇਦੇ- ਆਜ਼ਮ ਯੂਨੀਵਰਸਿਟੀ ਪਾਕਿਸਤਾਨ MBA) ਪਾਕਿਸਤਾਨੀ
    ਕੈਨੇਡੀਅਨ ਡਾਇਮੰਡ ਜੁਬਲੀ ਮੈਡਲ ਜੇਤੂ ਸਕਾਰਬਰੋ ਸੈਂਟਰ
5. ਖਾਲਿਦ ਇੱਕੁਰਾ ( ਲਿਬਰਲ ਪਾਰਟੀ) ਪਾਕਿਸਤਾਨੀ ਪੰਜਾਬਣ ਮਿਸੀਸਾਗਾ ਏਰਨ ਮਿਲਜ਼
6 ਹੈਰੀ ਅਨੰਦਸੰਘਾਰੇ ( ਲਿਬਰਲ ਪਾਰਟੀ) ਸ੍ਰੀਲੰਕਨ ਤਾਮਿਲ ਸਕਾਰਬਰੋ ਪਾਰਕ
7.ਆਰਿਫ ਵਿਰਾਨੀ ( ਲਿਬਰਲ ਪਾਰਟੀ) ਇਸਮਾਇਲੀ ਮੁਸਲਿਮ ਯੁਗਾਂਡਾ ਅਫਰੀਕਾ ਪਾਰਕ ਡੀਲ ਹਾਈ ਪਾਰਕ
8. ਯਸਮੀਨ ਰਤਾਨਸੀ ਇਸਮਾਇਲੀ ਮੁਸਲਿਮ ਤਨਜ਼ਾਨੀਆ ਡਾਨ ਵੈਲੀ ਈਸਟ ਟੋਰਾਂਟੋ
9. ਹੁਸੈਨ ਅਹਿਮਦ ( ਲਿਬਰਲ ਪਾਰਟੀ) ਸਮਾਲੀਆ ਮੁਸਲਿਮ ਸਾਬਕਾ ਇਮੀਗ੍ਰੇਸ਼ਨ ਮੰਤਰੀ ਕੈਨੇਡਾ
10.ਐਸਾਸੀ ਅਲੀ ( ਲਿਬਰਲ ਪਾਰਟੀ) ਮੁਸਲਿਮ ਜਿਨੇਵਾ ਸਵਿੱਟਜ਼ਰਲੈਂਡ ਓਨਟਾਰੀਓ ਤੋਂ ਮੈਂਬਰ ਪਾਰਲੀਮੈਂਟ (ਡਾ. ਗੁਰਵਿੰਦਰ ਸਿੰਘ)
Previous articleਰਾਮਗੜ ਕਬੱਡੀ ਕੱਪ 24 ਨਵੰਬਰ ਨੂੰ 
Next articleFrench Open: Sindhu, Subhankar enter Round 2