ਸਮਾਜ ਵੀਕਲੀ
ਸਾਨੂੰ ਬੜੀ ਸ਼ਰਮ ‘ਜੀ ਆਉਂਦੀ ਐ;
ਚੌਧਰ ਲਈ ਸਿੰਗ ਫਸਾਉਂਦੇ ਨੇ ।
ਕਦੀ ਧਰਮ ਦੇ ਨਾਂ ‘ਤੇ ਫੰਡ ਖਾਣ ਦਾ
ਜਦ ਇਲਜ਼ਾਮ ਲਗਾਉਂਦੇ ਨੇ ।
ਅਸੀਂ ਗ਼ੈਰਾਂ ਨੂੰ ਤਾਂ ਛੇਤੀ ਕੀਤਿਆਂ
ਹੱਥ ਲਾਉਂਣ ਵੀ ਦਿੰਦੇ ਨਹੀਂ ;
ਐਪਰ ਕੀ ਕਰੀਏ ਸਾਡੇ ਅਪਣੇ ਹੀ
ਥਾਂ ਥਾਂ ‘ਤੇ ਪੱਗਾਂ ਲਾਹੁੰਦੇ ਨੇ ।
ਉਰਫ਼ ਰੁਲ਼ਦੂ ਬੱਕਰੀਆਂ ਵਾਲ਼ਾ.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly