HOMEINDIA ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹੇ 29/04/2020 ਦੇਹਰਾਦੂਨ (ਸਮਾਜਵੀਕਲੀ) – ਉੱਤਰਾਖੰਡ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਬਾਬਾ ਕੇਦਾਰਨਾਥ ਧਾਮ ਦੇ ਛੇ ਮਹੀਨੇ ਬਾਅਦ ਅੱਜ ਤੜਕੇ ਕਪਾਟ ਖੋਲ੍ਹ ਦਿੱਤੇ ਗਏ। ਇਸ ਮਗਰੋਂ ਪਹਿਲੀ ਪੂਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ। ਇਸ ਮੌਕੇ ਮੰਦਰ ਨੂੰ 10 ਕੁਇੰਟਲ ਫੂਲਾਂ ਨਾਲ ਸਜਾਇਆ ਗਿਆ ਸੀ।