ਕੇਂਦਰ ਪੰਜਾਬ ਦਾ 4400 ਕਰੋੜ ਦੱਬੀ ਬੈਠਾ ਹੈ: ਕੈਪਟਨ

ਨਵੀਂ ਦਿੱਲੀ  (ਸਮਾਜਵੀਕਲੀ) – ਕਾਂਗਰਸ ਦੀ ਹਕੂਮਤ ਹੇਠਲੇ ਰਾਜਾਂ ਦੇ ਮੁੱਖ ਮੰਤਰੀਆਂ ਨੇ ਕਰੋਨਾਵਾਇਰਸ ਨਾਲ ਨਜਿੱਠਣ ਲਈ ਕੇਂਦਰ ਤੋਂ ਵਿੱਤੀ ਪੈਕੇਜ ਦੀ ਮੰਗ ਕਰਦਿਆਂ ਕਿਹਾ ਹੈ ਕਿ ਜੇ ਮੋਦੀ ਸਰਕਾਰ ਰਾਜਾਂ ਦੀ ਮਦਦ ਨਹੀਂ ਕਰਦੀ ਤਾਂ ਇਹ ਲੜਾਈ ਕਮਜ਼ੋਰ ਹੋ ਜਾਵੇਗੀ। ਕਾਂਗਰਸ ਕਾਰਜਕਾਰਨੀ ਦੀ ਵੀਡੀਓ ਕਾਨਫਰੰਸਿਗ ਰਾਹੀਂ ਹੋੋਈ ਮੀਟਿੰਗ ਵਿੱਚ ਸ਼ਾਮਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲੇ ਤੱਕ ਕੇਂਦਰ ਨੇ ਉਨ੍ਹਾ ਦੇ ਰਾਜ ਲਈ ਜੀਐੱਸਟੀ ਦਾ 4400 ਕਰੋੜ ਰੁਪਇਆ ਅਦਾ ਨਹੀਂ ਕੀਤਾ।

Previous article4 tigers, 3 lions test COVID-19 positive at Bronx Zoo
Next articleਕੇਂਦਰ ਬੇਰੁਜ਼ਗਾਰ ਹੋਏ 12 ਕਰੋੜ ਲੋਕਾਂ ਦੇ ਖਾਤੇ ਵਿੱਚ 75 ਸੌ ਰੁਪਏ ਪਾਏ: ਸੋਨੀਆ ਗਾਂਧੀ