ਚਮਕੌਰ ਸਾਹਿਬ (ਸਮਾਜਵੀਕਲੀ): ਦੇਸ਼ ਵਿੱਚ ਜਿਥੇ ਕਰੋਨਾ ਨਾਲ ਲੜ ਰਹੇ ਸਿਹਮ ਮੁਲਾਜ਼ਮ ਆਪਣੇ ਬਚਾਅ ਲਈ ਪੀਪੀਈ(ਪਰਸਨਲ ਪ੍ਰੋਟੈਕਟਿਵ ਇਕਿਊਪਮੈਂਟ) ਕਿੱਟਾਂ ਲਈ ਤਰਸ ਰਹੇ ਹਨ ਉਥੇ ਚਮਕੌਰ ਸਾਹਿਬ ਥਾਣੇ ਅਧੀਨ ਪਿੰਡ ਕੰਧੋਲਾ ਨੇੜੇ ਜੰਗਲੀ ਖੇਤਰ ਵਿਚਲੇ ਕੂੜੇ ਦੇ ਢੇਰ ਵਿੱਚੋਂ 150 ਦੇ ਕਰੀਬ ਅਣਵਰਤੀਆਂ ਪੀਪੀਈ ਕਿੱਟਾਂ ਮਿਲੀਆਂ ਹਨ। ਇਨ੍ਹਾਂ ਕਿੱਟਾਂ ਦੇ ਬਰਾਮਦ ਹੋਏ 30 ਪੈਕਟਾਂ ਵਿੱਚ ਪੰਜ-ਪੰਜ ਕਿੱਟਾਂ ਸਨ, ਜਦੋਂ ਕਿ ਤਿੰਨ ਪੈਕਟ ਖੁੱਲ੍ਹੇ ਹਨ।
HOME ਕੂੜੇ ਦੇ ਢੇਰ ’ਚੋਂ 150 ਅਣਵਰਤੀਆਂ ਪੀਪੀਈ ਕਿੱਟਾਂ ਮਿਲੀਆਂ