ਕੁਦਰਤ ਬਨਾਮ ਅੌਰਤ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਜੀਹਨੂੰ ਸਾਰੀ ਦੁਨੀਆਂ ਰੱਬ ਆਖੇ ,
ਉਹ ਤਾਂ ਹੈ ਕੁਦਰਤ ਦਾ ਨਾਂ ਲੋਕੋ  ।
ਹਰ ਇੱਕ ਜੀਵ ਜੰਤ ਇਨਸਾਨਾਂ ਤੇ ,
ਹਰ ਇੱਕ ਬਨਸਪਤੀ ਦੀ ਮਾਂ ਲੋਕੋ ।
ਮਾਂ ਜਨਮ ਦਿੰਦੀ ਤੇ ਰਹੇ ਪਾਲ਼ਦੀ ,
ਨਾਲ਼ੇ ਵੇਖ ਵੇਖ ਕੇ ਜਿਉਂਦੀ ਵੀ ਅੈ ;
ਹੁੰਦੀ ਅੌਰਤ ਰੂਪ ਹੈ ਕੁਦਰਤ ਦਾ  ,
ਨਿੰਮ ਪਿੱਪਲ਼ ਬੋਹੜ ਦੀ ਛਾਂ ਲੋਕੋ  ।
ਮੂਲ ਚੰਦ ਸ਼ਰਮਾ 
                ਰੁਲ਼ਦੂ ਬੱਕਰੀਆਂ ਵਾਲ਼ਾ .
Previous articleMaha’s Covid deaths again touch 3 digits, 28K new infections
Next articleਕਵਿਤਾ