ਕਿਮ ਜ਼ਿੰਦਾ ਤੇ ਤੰਦਰੁਸਤ

ਸਿਓਲ (ਸਮਾਜਵੀਕਲੀ) – ਇਸ ਨਾਲ ਉਨ੍ਹਾਂ ਕਿਆਸਅਰਾਈਆਂ ਨੂੰ ਫੁੱਲਸਟਾਪ ਲੱਗ ਗਿਆ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਗੰਭੀਰ ਬਿਮਾਰ ਹਨ। ਉਹ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਸੁਨਚੋਨ ਵਿਚਲੇ ਸਮਾਗਮ ਵਿੱਚ ਨਜ਼ਰ ਆਏ। ਇਸ ਵਿੱਚ ਉਨ੍ਹਾਂ ਦੀ ਭੈਣ ਕਿਮ ਯੋ ਜੋਂ ਵੀ ਸ਼ਾਮਲ ਸੀ। ਮਾਹਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਬਾਅਦ ਦੇਸ਼ ਦੀ ਵਾਗਡੋਰ ਉਹੀ ਸੰਭਾਲੇਗੀ।

Previous articleਭਾਰਤ ਵਿਚ ਧਾਰਮਿਕ ਆਜ਼ਾਦੀ ‘ਚ ਗਿਰਾਵਟ — ਯੂ.ਐੱਸ.ਸੀ.ਆਈ.ਆਰ.ਐੱਫ. ਦੀ ਰਿਪੋਰਟ
Next articleभारत में धार्मिक स्वतंत्रता में कमी – यू.एस.सी.आई.आर.एफ. रिपोर्ट