(ਸਮਾਜ ਵੀਕਲੀ)
ਮੇਰੀ ਮਾਸੀ ਕਾਰ ਖਿਡੌਣਾ ਲੈ ਕੇ ਆਈ ਏ,
ਕਾਰ ਬੜੀ ਸੋਹਣੀ ਮੈਂ ਸਭ ਨੂੰ ਵਿਖਾਈ ਏ।
ਸੰਤਰੀ ਫ਼ਰੇਮ ਇਹਦਾ
ਲਾਇਟਾਂ ਮਨਮੋਹਣੀਆਂ,
ਜੀਤੀ ਨੂਪੀ ਦੀਆਂ ਗੱਡੀਆਂ ‘ਚ ਰੇਸਾਂ ਅੱਜ ਹੋਣੀਆਂ।
ਭੱਜੀ ਜਾਂਦੀ ਗੱਡੀ ਆਪੇ ਬਣਦੀ ਰੋਬੋਟ ਹੈ,
ਮਾਸੀ ਜੀ ਤੋਂ ਤੋਹਫ਼ੇ ਲੈਣੇ ਬੱਚਿਆਂ ਨੂੰ ਛੋਟ ਹੈ।
ਪਰਮਿੰਦਰ ਭੁੱਲਰ
9463067430