ਕਾਰਟੂਨਿਸਟ ਸੁਧੀਰ ਧਰ ਦਾ ਦੇਹਾਂਤ

ਪ੍ਰਸਿੱਧ ਕਾਰਟੂਨਿਸਟ ਸੁਧੀਰ ਧਰ (87) ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਇੱਥੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 1961 ਵਿੱਚ ਸਟੇਟਸਮੈਨ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਕਾਰਟੂਨ ਦਿ ਇੰਡੀਪੈਂਡੈਂਟ, ਦਿ ਪਾਇਨੀਅਰ, ਡੇਅਲੀ ਟਾਈਮਜ਼, ਨਿਊਯਾਰਕ ਟਾਈਮਜ਼ ਅਤੇ ਵਸ਼ਿੰਗਟਨ ਪੋਸਟ ਸਣੇ ਬਹੁਤ ਸਾਰੇ ਅਖ਼ਬਾਰਾਂ ਵਿੱਚ ਛਪਦੇ ਰਹੇ ਹਨ।

Previous articleBJP’s ‘Operation Kamal’ fails to bloom in Maharashtra
Next articleਕਾਂਗਰਸ ਨੇਤਾ ਦੇ ਪਤੀ ਦੀ ਕੁੱਟਮਾਰ; ਇਨਸਾਫ਼ ਲਈ ਸੜਕ ’ਤੇ ਧਰਨਾ