ਕਾਪਾਸਹੇੜਾ ਦੀ ਇਮਾਰਤ ‘ਚੋਂ 41 ਕਰੋਨਾ ਮਰੀਜ਼ ਮਿਲੇ

ਨਵੀਂ ਦਿੱਲੀ (ਸਮਾਜਵੀਕਲੀ) – ਦੱਖਣੀ ਦਿੱਲੀ ਦੇ ਕਾਪਾਸਹੇੜਾ ਵਿਚਲੀ ਇੱਕ ਇਮਾਰਤ ਵਿੱਚ ਕਰੋਨਾ ਪੀੜਤ 41 ਮਰੀਜ਼ ਮਿਲੇ ਹਨ। ਮਰੀਜ਼ਾਂ ਦਾ ਪਤਾ ਲੱਗਦੇ ਹੀ ਸਿਹਤ ਵਿਭਾਗ ਵੱਲੋਂ ਇਲਾਕੇ ਦੇ ਉਸ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਇਸ ਇਮਾਰਤ ਵਿੱਚ ਰਹਿਣ ਵਾਲੀ ਔਰਤ ਦਾ ਸਬੰਧ ਤਬਲੀਗੀ ਜਮਾਤ ਨਾਲ ਸੀ ਤੇ ਉਸ ਤੋਂ ਕਰੋਨਾ ਅੱਗੇ ਫੈਲਿਆ।

Previous articleਦਮਦਮੀ ਟਕਸਾਲ ਵਲੋਂ ਘੱਲੂਘਾਰਾ ਸਮਾਗਮ ਉਤਸ਼ਾਹ ਨਾਲ ਮਨਾਉਣ ਦਾ ਐਲਾਨ
Next articleਇਕਾਂਤਵਾਸ ‘ਚ ਭੇਜੇ ਮਜ਼ਦੂਰਾਂ ਨੇ ਸੜਕ ਜਾਮ ਕੀਤੀ