ਅੱਪਰਾ (ਸਮਾਜ ਵੀਕਲੀ), -ਕਾਂਗਰਸ ਪਾਰਟੀ ਆਉਣ ਵਾਲੀਆਂ ਪੰਜਾਬ ਵਿਦਾਨ ਸਭਾ ਚੋਣਾਂ ਵੀ ਆਪਣੀਆਂ ਰਵਾਇਤੀ ਵਿਰੋਧੀ ਪਾਰਟੀਆਂ ਨੂੰ ਹਰਾ ਕੇ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕਰੇਗੀ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਮਹਿੰਦਰ ਸਿੰਘ ਕੇ. ਪੀ. ਸਾਬਕਾ ਪ੍ਰਧਾਨ ਪੰਜਾਬ ਕਾਂਗਰਸ ਕਮੇਟੀ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਪ੍ਰਗਟ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ੱਕਾਲੀ ਦਲ ਆਮ ਲੋਕਾਂ ’ਚ ਆਪਣੀ ਹੋਂਦ ਗਵਾ ਚੁੱਕੀਆਂ ਹਨ। ਜਿਸ ਕਾਰਣ ਆਮ ਲੋਕਾਂ ’ਚ ਇਨਾਂ ਪਾਰਟੀਆਂ ਦਾ ਕੋਈ ਆਧਾਰ ਨਹÄ ਹੈ। ਉਨੰ ਅੱਗੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਧੱਕੇ ਨਾਲ ਲਾਗੂ ਕਰਕੇ ਕਿਸਾਨਾਂ ਤੇ ਮਜਦੂਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਭਰੋਸੇ ’ਚ ਲੈਣਾ ਚਾਹੀਦਾ ਸੀ।
ਇਸ ਮੌਕੇ ਚੌਧਰੀ ਸੋਮਪਾਲ ਮੈਂਗੜਾ ਪ੍ਰਧਾਨ ਆਲ ਇੰਡੀਆ ਰਾਹੁਲ ਗਾਂਧੀ ਬਿ੍ਰਗੇਡ ਕਾਂਗਰਸ ਕਮੇਟੀ ਪੰਜਾਬ, ਸਰਪੰਚ ਨਰਿੰਦਰ ਪਾਲ ਉਦੇਸੀਆਂ, ਕੁਲਦੀਪ ਸਿੰਘ ਪਾਲਕਦੀਮ, ਸਰਬਜੀਤ ਕੌਰ ਦਾਖਾ, ਰੇਖਾ ਰਾਣੀ ਲੁਧਿਆਣਾ, ਦੀਪੀਕਾ ਰਾਣੀ ਪਠਾਨਕੋਟ, ਮਲਕੀਤ ਸਿੰਘ ਮਾਛੀਆਂ, ਕੈਲਾਸ਼ ਮਾਈ ਫਿਰੋਜਪੁਰ, ਰਾਜਬੀਰ ਕੌਰ ਲੁਧਿਆਣਾ, ਹਰਜੀਤ ਕੌਰ ਲੁਧਿਆਣਾ, ਕਸ਼ਵਿੰਦਰ ਕੌਰ ਮੁਲੱਾਂਪੁਰ, ਰਾਮ ਤੀਰਥ ਸਿੰਘ ਨਵਾਂਸਹਿਰ, ਮਨਜੀਤ ਕੌਰ ਸਰਪੰਚ ਚਚਰਾੜੀ, ਤਜਿੰਦਰ ਕੁਮਾਰ ਧੰਨੋਵਾਲੀ, ਜਸਪਾਲ ਸਿੰਘ ਜੱਸੀ ਲੁਧਿਆਣਾ, ਡਾ. ਹਰਿੰਦਰ ਗਿੱਲ ਜਗਰਾਓਂ, ਅਮਰਜੀਤ ਕੌਰ ਵਡਾਲਾ, ਕਿਰਨ ਮਹਿਤਾ ਨਗਰ, ਅਮਨ ਕੌਰ ਪੱਦੀ ਜਗੀਰ, ਜਸਵੀਰ ਕੌਰ ਗੁੜੇ, ਬਲਵੀਰ ਕੌਰ ਲੁਧਿਆਣਾ, ਕਮਲਜੀਤ ਕੌਰ ਸਰਪੰਚ ਸਰਹੰਦ, ਰਾਹੁਲ ਬਹਿਲ ਫਿਰੋਜਪੁਰ ਆਦਿ ਵੀ ਹਾਜ਼ਰ ਸਨ।