ਕਵਿਤਾ

(ਸਮਾਜ ਵੀਕਲੀ)

ਸੁਣਿਆ ਇਥੇ ਕਰਾਮਾਤਾਂ
ਨਾਲ ਕਰਮ ਬਦਲ ਜਾਂਦੇ ਨੇ

ਪੈਸੇ ਪਿਛੇ ਯਾਰਾ
ਹੁਣ ਤਾ ਧਰਮ ਬਦਲ ਜਾਂਦੇ ਨੇ

ਰਚਾਈ ਫਿਰਦੇ
ਨੇ ਕਈ ਢੋਂਗ ਫ਼ਕੀਰੀਆਂ ਦੇ

ਬਸਤਰ ਬਦਲਣ ਨਾਲ
ਕੀ ਮੰਨ ਦੇ ਭਰਮ ਬਦਲ ਜਾਂਦੇ ਨੇ

ਬਿਠਾਏ ਸੀ ਜਿਹੜੇ ਕੁਰਸੀਆਂ ਤੇ
ਉਹ ਗ਼ਰੀਬੀ ਵਧਾਈ ਜਾਂਦੇ ਨੇ

ਹੱਕਾਂ ਦੀ ਰਾਖੀ ਉਹਨਾਂ ਕੀ
ਕਰਨੀ ਉਹ ਤਾ ਹੱਕ ਮੁਕਾਈ ਜਾਂਦੇ ਨੇ

ਬਲਜਿੰਦਰ ਬੜੈਚ

(Benghazi)Libya

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਅੰਮੀ ਨੂੰ”
Next articleਗੀਤ