(ਸਮਾਜ ਵੀਕਲੀ)
ਜੋ ਸੀ ਉਹਦੀਆਂ ਅੱਖਾਂ ਨਾਲ
ਉਹ ਨਾ ਬਣਦੀ ਲੱਖਾਂ ਨਾਲ
ਖੁਦ ਨੂੰ ਕਈ ਵੇਰ ਛੱਡ ਬਹਿਨੀ ਆਂ
ਉਹਨੂੰ ਹਰਦਮ ਰੱਖਾਂ ਨਾਲ
ਮੁਰਸ਼ਦ ਵਾਲਾ ਦਰ ਜੇ ਢੀਵੇ
ਨਿੱਭ ਜਾਸੀ ਫੇਰ ਕੱਖਾਂ ਨਾਲ
ਜੁੱਤੀ, ਗੋਲੀ, ਬਾਂਦੀ ਹੀ ਮੰਨ
ਜੀ ਨਾ ਹੋਸੀ ਵੱਖਾਂ ਨਾਲ
ਮੀਨਾ ਮਹਿਰੋਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly