ਕਲੰਕ

(ਸਮਾਜ ਵੀਕਲੀ)

iਖ਼ਆਲੀ ਪਲਾਉ ਤਾਂ
ਸਿਰਫ ਆਲਸੀ ਹੀ
ਪਕਾਂਦੇ ਨੇ
ਹਿੰਮਤੀ ਨਹੀਂ
ਆਉ ਮੰਜ਼ਲਾਂ ਦੇ
ਪੰਧ ਮੁਕਾਣ ਲਈ
ਕਮਰ ਕੱਸੇ ਕਰ ਲਈਏ
ਤੇ ਆਪਣੇ ਮੱਥੇ ਤੇ
ਆਲਸੀ ਹੋਣ ਦੇ
ਲੱਗੇ ਕਲੰਕ ਨੂੰ
ਮਿਟਾ ਸੁੱਟੀਏ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

Previous articleਲੱਖਾ ਸਿਧਾਣਾ ਦੀ ਪੁਲੀਸ ਨੂੰ ਚੁਣੌਤੀ: 23 ਫਰਵਰੀ ਨੂੰ ਬਠਿੰਡਾ ਵਿੱਚ ਨੌਜਵਾਨਾਂ ਦਾ ਵੱਡਾ ਇਕੱਠ ਕਰਾਂਗਾ
Next articleਗੁਰਦੁਆਰਾ ਹਰਿ ਸੰਗਤ ਸਾਹਿਬ ਸਨੌਰ ਵਿਖੇ ਸਮਾਗਮ ਅਜ – ਸੰਤ ਬਾਬਾ ਹਰਦੇਵ ਸਿੰਘ ਸਨੌਰ