ਕਰੰਸੀ ਨੋਟ ਸੁੱਟਣ ਵਾਲਾ ਮੌਕੇ ’ਤੇ ਕਾਬੂ

ਫਿਲੌਰ (ਸਮਾਜਵੀਕਲੀ) – ਇਥੋਂ ਦੇ ਡਾ. ਬੀਆਰ ਅੰਬੇਡਕਰ ਚੌਕ ਅੱਜ ਸਵੇਰੇ ਪਿੰਡ ਬੱਛੋਵਾਲ ਦੀ ਫੈਕਟਰੀ ’ਚ ਕੰਮ ਕਰਨ ਵਾਲੇ ਨੂੰ ਸਕਿਓਰਿਟੀ ਗਾਰਡ ਨੇ ਕਰੰਸੀ ਨੋਟ ਸੁੱਟਦੇ ਨੂੰ ਦੇਖ ਲਿਆ। ਇਸ ਦੀ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਡਾਕਟਰਾਂ ਅਤੇ ਪੁਲੀਸ ਟੀਮ ਪੁੱਜ ਗਈ। ਉਸ ਵੇਲੇ ਹੀ ਪੀਪੀਈ ਕਿੱਟ ਮੰਗਵਾਈ ਗਈ ਤੇ ਘੇਰੇ ’ਚ ਲਏ ਵਿਅਕਤੀ ਨੂੰ ਸਮਝਾ ਕਿ ਕਿੱਟ ਪਹਿਨਾਈ ਗਈ। ਇਸ ਵਿਅਕਤੀ ਦਾ ਨਾਂ ਘੱਨਈਆ ਹੈ।

Previous articleਚੰਡੀਗੜ੍ਹ ’ਚ 3 ਮਈ ਤੱਕ ਨਹੀਂ ਖੁੱਲ੍ਹਣਗੀਆਂ ਦੁਕਾਨਾਂ
Next articleਪ੍ਰਿੰਸ ਚਾਰਲਸ ਵੱਲੋਂ ਦੱਖਣੀ ਏਸ਼ੀਆ ਲਈ ਐਮਰਜੈਂਸੀ ਫੰਡ ਲਾਂਚ