ਕਰੋਨਾ ਨਾਲ ਮੌਤਾਂ ਦੀ ਗਿਣਤੀ 1301 ਤਕ ਪਹੁੰਚੀ

ਨਵੀਂ ਦਿੱਲੀ (ਸਮਾਜਵੀਕਲੀ) – ਐਤਵਾਰ ਨੂੰ ਦੇਸ਼ ’ਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1301 ਜਦਕਿ ਪੀੜਤਾਂ ਦੀ ਹੋ 39980 ਹੋ ਗਈ। ਸਿਹਤ ਮੰਤਰਾਲੇ ਅਨੁਸਾਰ ਦੇਸ਼ ’ਚ 28046 ਐਕਟਿਵ ਕੇਸ ਹਨ। ਇਸ ਤੋਂ ਇਲਾਵਾ 10632 ਮਰੀਜ਼ ਠੀਕ ਹੋ ਚੁੱਕੇ ਹਨ।

Previous articleਫ਼ਿਰੋਜ਼ਪੁਰ ਦੇ ਕਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ
Next articleਸੀਆਰਪੀਐਫ ਦਾ ਹੈੱਡਕੁਆਰਟਰ ਸੀਲ