ਕਰੋਨਾ ਦਾ ਡੈਲਟਾ ਰੂਪ ਬੇਹੱਦ ਖਤਰਨਾਕ, ਨਿੱਤ ਬਦਲਦਾ ਹੈ ਆਪਣੇ ਆਪ ਨੂੰ: ਡਬਲਿਊਐੱਚਓ

ਸੰਯੁਕਤ ਰਾਸ਼ਟਰ/ਜਨੇਵਾ(ਸਮਾਜ ਵੀਕਲੀ) : ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਵਿਸ਼ਵ ਕੋਵਿਡ-19 ਮਹਾਮਾਰੀ ਦੇ “ਖਤਰਨਾਕ ਪੜਾਅ” ਵਿੱਚ ਹੈ, ਜਿਸ ਦੇ ਡੈਲਟਾ ਵਰਗੇ ਰੂਪ ਵਧੇਰੇ ਘਾਤਕ ਹਨ, ਜਿਹੜੇ ਲਗਾਤਾਰ ਸਮੇਂ ਨਾਲ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਵਿੱਚ ਘੱਟ ਆਬਾਦੀ ਨੂੰ ਟੀਕਾ ਲੱਗਿਆ ਹੈ, ਉਨ੍ਹਾਂ ਮੁਲਕਾਂ ਵਿੱਚ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਫਿਰ ਵੱਧਣ ਲੱਗੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੱਲੋਂ ਮਹਾਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਕਾਰਨ ਸਿੱਖਾਂ ਦੀ ਸ਼ਲਾਘਾ
Next articleਸਿੱਖ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਖਾਲਸਾ (ਕੈਨੇਡਾ) ਦੀ ਜਨਮ ਦਿਨ ’ਤੇ ਪੌਦੇ ਲਗਾਓ ਮੁਹਿੰਮ ਦੀ ਇਲਾਕੇ ਭਰ ’ਚ ਚਰਚਾ