ਕਰੋਨਾ: ਚੀਨ ਵਿੱਚ ਕਰੋਨਾ ਦੀ ਮੁੜ ਦਸਤਕ

ਪੇਈਚਿੰਗ (ਸਮਾਜਵੀਕਲੀ) :   ਚੀਨ ਵਿੱਚ 67 ਨਵੇਂ ਕੇਸਾਂ ਨਾਲ ਕਰੋਨਾਵਾਇਰਸ ਨੇ ਮੁੜ ਦਸਤਕ ਦੇ ਦਿੱਤੀ ਹੈ। ਚੀਨ ਨੇ ਪੇਈਚਿੰਗ ਦੀ ਥੋਕ ਮਾਰਕੀਟ ਵਿੱਚ ਫੇਰੀ ਪਾਉਣ ਵਾਲੇ ਸੈਂਕੜੇ ਲੋਕਾਂ ਦੀ ਵੱਡੇ ਪੱਧਰ ’ਤੇ ਟੈਸਟਿੰਗ ਆਰੰਭ ਦਿੱਤੀ ਹੈ। 30 ਮਈ ਨੂੰ ਕਰੋਨਾ ਦੇ ਨਵੇਂ ਕੇਸ ਰਿਪੋਰਟ ਹੋਣ ਮਗਰੋਂ ਸਿਨਫਾਡੀ ਥੋਕ ਮਾਰਕੀਟ ਹੌਟਸਪੌਟ ਬਣ ਗਈ ਹੈ।

Previous articleਅਗਿਆਨ ਨਾਲੋਂ ਵਧੇੇਰੇ ਖ਼ਤਰਨਾਕ ਹੈ ਹੰਕਾਰ: ਰਾਹੁਲ
Next articleਭ੍ਰਿ਼ਸ਼ਟਾਚਾਰ ਕੇਸ: ਨੇਤਨਯਾਹੂ ਨੇ ਧਨਾਢ ਦੋਸਤ ਤੋਂ ਮੰਗੀ ਸਹਾਇਤਾ