ਕਰੋਨਾ: ਇਟਲੀ ’ਚ ਅਪਰੈਲ ਤਕ ਐਮਰਜੈਂਸੀ ਵਧਾਈ

ਰੋਮ (ਸਮਾਜ ਵੀਕਲੀ):   ਇਟਲੀ ਸਰਕਾਰ ਨੇ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਈ ਗਈ ਐਮਰਜੈਂਸੀ ਨੂੰ ਅਪਰੈਲ ਮਹੀਨੇ ਦੇ ਅੰਤ ਤਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਸਿਹਤ ਮੰਤਰੀ ਰੋਬਰਟੋ ਸਪਰਆਂਜ਼ੇ ਨੇ ਦਿੱਤੀ। ਜ਼ਿਕਰਯੋਗ ਹੈ ਕਿ ਇਹ ਐਮਰਜੈਂਸੀ ਬੀਤੇ ਸਾਲ ਜਨਵਰੀ ਮਹੀਨੇ ਵਿੱਚ ਲਗਾਈ ਗਈ ਸੀ ਜੋ ਕਿ ਇਸ ਮਹੀਨੇ ਖਤਮ ਹੋਣੀ ਸੀ।

Previous articleਨਵਦੀਪ ਬੈਂਸ ਦੇ ਅਸਤੀਫ਼ੇ ਮਗਰੋਂ ਟਰੂਡੋ ਵਜ਼ਾਰਤ ’ਚ ਫੇਰਬਦਲ
Next articleAfter 25 years, Srinagar records minus 8.4 degrees at night