ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਵਿਚ ਕਰਫਿਊ ਦੌਰਾਨ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ 21 ਫੀਸਦੀ ਵਾਧਾ ਹੋ ਗਿਆ ਹੈ। ਫਰਵਰੀ ਤੋਂ 20 ਅਪਰੈਲ ਤੱਕ ਔਰਤਾਂ ਖ਼ਿਲਾਫ਼ ਅਪਰਾਧਾਂ ਵਿਚ 21 ਫੀਸਦੀ ਵਾਧਾ ਹੋਇਆ ਹੈ, ਜਦੋਂ ਕਿ ਸਾਲ 2019 ਵਿਚ ਇਸ ਸਮੇਂ ਦੌਰਾਨ ਘੱਟ ਮਾਮਲੇ ਦਰਜ ਹੋਏ ਸਨ। ਪੰਜਾਬ ਪੁਲੀਸ ਨੇ ਇਸ ਬਾਰੇ ਨਵੀਂ ਵਿਉਂਤਬੰਦੀ ਬਣਾਈ ਹੈ ਤਾਂ ਜੋ ਘਰੇਲੂ ਹਿੰਸਾ ਘਟਾਈ ਜਾਵੇ।
HOME ਕਰਫਿਊ ਕਾਰਨ ਪੰਜਾਬ ’ਚ ਘਰੇਲੂ ਹਿੰਸਾ 21 ਫ਼ੀਸਦੀ ਵਧੀ