ਕਮਲਾ ਹੈਰਿਸ ਨੇ ਸਿਰਜਿਆ ਇਤਿਹਾਸ, ਉਪ ਰਾਸ਼ਟਰਪਤੀ ਬਣੀ

ਵਾਸ਼ਿੰਗਟਨ (ਸਮਾਜ ਵੀਕਲੀ) :ਊਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੇ ਇਤਿਹਾਸ ਸਿਰਜ ਦਿੱਤਾ ਹੈ। ਅਮਰੀਕਾ ਦਾ ਦੂਜਾ ਸਭ ਤੋਂ ਊੱਚਾ ਰੁਤਬਾ ਹਾਸਲ ਕਰਨ ਵਾਲੀ ਊੁਹ ਪਹਿਲੀ ਸਿਆਹਫਾਮ ਮੂਲ ਅਤੇ ਏਸ਼ੀਅਨ-ਅਮਰੀਕਨ ਮਹਿਲਾ ਬਣ ਗਈ ਹੈ। 56 ਵਰ੍ਹਿਆਂ ਦੀ ਹੈੈੈਰਿਸ ਨੂੰ ਬਾਇਡਤ ਦੀ ਵਡੇਰੀ ਊਮਰ ਕਰਕੇ 2024 ਦੀ ਰਾਸ਼ਟਰਪਤੀ ਚੋਣ ਲਈ ਊਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ ਭਾਵੇਂ ਕਿ ਅਜਿਹੀਆਂ ਕਿਆਸਅਰਾਈਆਂ ਨੂੰ ਊਨ੍ਹਾਂ ਨੇ ਜਨਤਕ ਤੌਰ ’ਤੇ ਊਭਰਨ ਨਹੀਂ ਦਿੱਤਾ। ਹੈਰਿਸ ਦੀ ਜਿੱਤ ਨਾਲ ਭਾਰਤ ਵਿੱਚ ਜ਼ਸ਼ਨ ਮਨਾਏ ਜਾ ਰਹੇ ਹਨ।

Previous articleਫੌਜ ’ਚ ਬਗਾਵਤ ਖੜ੍ਹੀ ਕਰਨਾ ਚਾਹੁੰਦੇ ਹਨ ਸ਼ਰੀਫ਼: ਇਮਰਾਨ
Next articleਅਸੀਂ ਵਾਇਰਸ ’ਤੇ ਜਿੱਤ ਹਾਸਲ ਕਰਕੇ ਰਹਾਂਗੇ: ਜੌਹਨਸਨ