ਕੈਨੇਡਾ ਤੋਂ ਪੰਜਾਬ ਪਹੁੰਚੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਇੱਥੇ ਕੁਝ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕੈਨੇਡਾ ਬਾਰੇ ਅਤੇ ਉੱਥੋਂ ਦੀਆਂ ਇ-ਮੀ-ਗ੍ਰੇ-ਸ਼-ਨ ਨੀਤੀਆਂ ਬਾਰੇ ਜਾਣਕਾਰੀ ਦਿਤੀ ਹੈ। ਸੁੱਖ ਧਾਲੀਵਾਲ ਦਾ ਕਹਿਣਾ ਹੈ ਕਿ ਕੈਨੇਡਾ ਇੱਕ ਖੁੱ-ਲ੍ਹਾ ਡੁੱ-ਲ੍ਹਾ ਮੁਲਕ ਹੈ ਉੱਥੇ ਹਰ ਹੋਣ ਵਾਲੇ ਨੂੰ ਜੀ ਆਇਆਂ ਨੂੰ ਕਿਹਾ ਜਾਂਦਾ ਹੈ। ਭਾਵੇਂ ਉਹ ਕਿਸੇ ਵੀ ਮੁਲਕ ਨਾਲ ਸਬੰਧ ਰੱਖਦਾ ਹੋਵੇ। ਕਿਸੇ ਵੀ ਧਰਮ ਵਰਗ ਜਾਂ ਲਿੰਗ ਨਾਲ ਸਬੰਧਿਤ ਹੋਵੇ। ਉਸ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ।
ਸੁੱਖ ਧਾਲੀਵਾਲ ਦੇ ਦੱਸਣ ਅਨੁਸਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿੰਦੇ ਹਨ ਕਿ ਵਿ-ਭਿੰ-ਨ-ਤਾ ਹੀ ਕੈਨੇਡਾ ਦੀ ਏਕਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਨੇ ਸਮਾਜਿਕ ਆ-ਰ-ਥਿ-ਕ ਅਤੇ ਰਾ-ਜ-ਨੀ-ਤ-ਕ ਤੌਰ ਤੇ ਤਰੱਕੀ ਕੀਤੀ ਹੈ ਤਾਂ ਇਹ ਵਿ-ਭਿੰ-ਨ-ਤਾ ਕਰਕੇ ਹੀ ਸੰ-ਭ-ਵ ਹੋਇਆ ਹੈ। ਸੁੱਖ ਧਾਲੀਵਾਲ ਅਨੁਸਾਰ ਵਿ-ਭਿੰ-ਨ-ਤਾ ਕਾਰਨ ਹੀ ਕੈਨੇਡਾ ਵਿੱਚ ਹਰ ਸਾਲ ਪਰਵਾਸੀ ਬੁਲਾਏ ਜਾਂਦੇ ਹਨ। ਇਹ ਕੈਨੇਡਾ ਦੀ ਆ-ਰ-ਥਿ-ਕ ਨੀਤੀ ਬਣ ਗਈ ਹੈ। ਉਹ ਹਰ ਸਾਲ ਆਪਣੀ ਕੁੱਲ ਆਬਾਦੀ ਦਾ 1 ਫੀਸਦੀ ਭਾਵ 3 ਲੱਖ 50 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ਆਉਣ ਦਾ ਮੌਕਾ ਦਿੰਦੇ ਹਨ।
ਜੇਕਰ ਨੌਜਵਾਨ ਇਮੀਗ੍ਰੈਂਟ ਆਉਣ ਤਾਂ ਹੋਰ ਵੀ ਚੰਗੀ ਗੱਲ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਕੈਨੇਡਾ ਸਰਕਾਰ ਨੇ ਅਜਿਹਾ ਸਿਸਟਮ ਬਣਾਇਆ ਹੈ। ਜਿਸ ਅਧੀਨ ਪ੍ਰਵਾਸੀ ਪਹਿਲਾਂ ਪੜ੍ਹਾਈ ਕਰਦੇ ਹਨ। ਫੇਰ ਉਨ੍ਹਾਂ ਨੂੰ ਵਰਕ ਪਰਮਿਟ ਮਿਲਦਾ ਹੈ ਜਿਸ ਨਾਲ ਇ-ਮੀ-ਗ੍ਰੈਂ-ਟ ਬਣਦੇ ਹਨ। ਇਸ ਤੋਂ ਬਾਅਦ ਸਿ-ਟੀ-ਜ਼-ਨ-ਸ਼ਿ-ਪ ਮਿਲਦੀ ਹੈ। ਇਸ ਨਾਲ ਕੈਨੇਡਾ ਨੂੰ ਵੀ ਆ-ਰ-ਥਿ-ਕ ਲਾ-ਭ ਹੁੰਦਾ ਹੈ। ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹਫਤੇ ਵਿੱਚ 20 ਘੰਟੇ ਕੰਮ ਕਰਨ ਦੀ ਇ-ਜਾ-ਜ਼-ਤ ਦਿੱਤੀ ਜਾਂਦੀ ਹੈ। ਜਿਸ ਨਾਲ ਵਿਦਿਆਰਥੀਆਂ ਨੂੰ ਕੁਝ ਆ-ਰ-ਥਿ-ਕ ਸਹਾਰਾ ਮਿਲ ਜਾਂਦਾ ਹੈ। ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਤਿਆਰੀ ਕਰਕੇ ਕੈਨੇਡਾ ਜਾਣਾ ਚਾਹੀਦਾ ਹੈ।
ਕਾ-ਗ-ਜ਼ਾਂ ਵਿੱਚ ਗ-ਲ-ਤ ਸੂ-ਚ-ਨਾ ਨਹੀਂ ਦੇਣੀ ਚਾਹੀਦੀ ਅਤੇ ਜਾਅਲੀ ਸਰਟੀਫਿਕੇਟ ਵੀ ਨਹੀਂ ਬਣਾਉਣੇ ਚਾਹੀਦੇ। ਮਾਤਾ ਪਿਤਾ ਨੂੰ ਵੀ ਚਾਹੀਦਾ ਹੈ ਕਿ ਉਹ ਪੜ੍ਹਨ ਵਾਲੇ ਆਪਣੇ ਬੱਚਿਆਂ ਤੋਂ ਡਾਲਰਾਂ ਦੀ ਮੰਗ ਨਾ ਕਰਨ, ਸਗੋਂ ਉਨ੍ਹਾਂ ਨੂੰ ਪੜ੍ਹਨ ਦੇਣ ਸੁੱਖ ਧਾਲੀਵਾਲ ਦੇ ਦੱਸਣ ਅਨੁਸਾਰ ਉਹ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਸਿਵਲ ਇੰਜੀਨੀਅਰ ਦੀ ਡਿਗਰੀ ਕਰਕੇ ਗਏ ਸਨ। ਉੱਥੇ ਉਨ੍ਹਾਂ ਨੇ ਉੱਚ ਵਿੱਦਿਆ ਹਾਸਿਲ ਕੀਤੀ। ਉਹ ਉੱਥੋਂ ਦੇ ਐਸੋਸੀਏਸ਼ਨ ਦੇ ਮੈਂਬਰ ਹਨ। ਉਨ੍ਹਾਂ ਨੇ ਸਮਾਗਮ ਵਿੱਚ ਔਰਤਾਂ ਦੀ ਹਾ-ਜ਼-ਰੀ ਤੇ ਵੀ ਪ੍ਰ-ਸੰ-ਨ-ਤਾ ਜ਼ਾ-ਹਿ-ਰ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਸਮਾਜ ਵਿੱਚ ਔਰਤਾਂ ਨੂੰ ਵੀ ਮਰਦ ਦੇ ਬਰਾਬਰ ਹੀ ਹੱਕ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
(ਹਰਜਿੰਦਰ ਛਾਬੜਾ)ਪਤਰਕਾਰ 9592282333