HOMEINDIA ਐੱਸਬੀਆਈ ਵੱਲੋਂ ਹੋਮ ਲੋਨ ਦਰਾਂ ਵਿੱਚ ਵਾਧਾ 08/05/2020 ਮੁੰਬਈ (ਸਮਾਜਵੀਕਲੀ) – ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਘਰ ਲਈ ਕਰਜ਼ੇ ਦੀਆਂ ਦਰਾਂ ਵਿਚ 30 ਬੇਸਿਸ ਪੁਆਇੰਟਾਂ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਰਸਨਲ ਲੋਨ ਦੀਆਂ ਦਰਾਂ ਵਿੱਚ ਵੀ ਇੰਨਾਂ ਹੀ ਵਾਧਾ ਕੀਤਾ ਗਿਆ ਹੈ। ਨਵੀਂਆਂ ਦਰਾਂ 1 ਮਈ ਤੋਂ ਲਾਗੂ ਹੋ ਗਈਆਂ ਹਨ।