ਏਮਜ਼ ਬਠਿੰਡਾ ਵੱਲੋਂ ਇਲਾਕੇ ਦੇ ਹਸਪਤਾਲਾਂ ਨੂੰ ਆਕਸੀਜਨ ਦੇਣ ਦਾ ਐਲਾਨ

(ਸਮਾਜ ਵੀਕਲੀ): ਇਸ ਦੌਰਾਨ ਹਰਸਿਮਰਤ ਵੱਲੋਂ ਏਮਜ਼ ਬਠਿੰਡਾ ਦੇ ਨਿਰਦੇਸ਼ਕ ਡਾ. ਡੀ.ਕੇ. ਸਿੰਘ ਨਾਲ ਵੀ ਵਰਚੁਅਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਾ. ਡੀ.ਕੇ ਸਿੰਘ ਨੇ ਐੱਚਐੱਮਈਐੱਲ ਰਿਫ਼ਾਈਨਰੀ ਏਮਜ਼ ਵਿੱਚ ਕਰੋਨਾ ਮਰੀਜ਼ਾਂ ਲਈ 100 ਬੈੱਡਾਂ ਦੀ ਸਹੂਲਤ ਦੇ ਨਾਲ-ਨਾਲ ਇਲਾਕੇ ਦੇ ਹਸਪਤਾਲਾਂ ਨੂੰ ਆਕਸੀਜਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਸੰਸਥਾ ਨੇ 100 ਬੈੱਡਾਂ ਦਾ ਆਰਡਰ ਦੇ ਦਿੱਤਾ ਹੈ ਅਤੇ ਅਗਲੇ ਪੜਾਅ ਵਿਚ 100 ਬੈਡ ਹੋਰ ਲਗਾਏ ਜਾ ਸਕਦੇ ਹਨ।

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਿੱਧੀ ਅਦਾਇਗੀ ਦੇ ਵੱਖੋ-ਵੱਖਰੇ ਅਸਰ ਪਏ: ਚੀਮਾ
Next articleਸਰਕਾਰ ਕਰੋਨਾ ਪੀੜਤਾਂ ਦੀ ਸੰਭਾਲ ਕਰੇ: ਹਰਸਿਮਰਤ