ਉੱਤਰ ਪ੍ਰਦੇਸ਼: ਬੱਸ-ਵੈਨ ਦੀ ਟੱਕਰ ’ਚ 7 ਮੌਤਾਂ, 30 ਜ਼ਖ਼ਮੀ

ਪੀਲਭੀਤ (ਸਮਾਜ ਵੀਕਲੀ) :ਉੱਤਰ ਪ੍ਰਦੇਸ਼ ਦੇ ਪੀਲਭੀਤ ਜ਼ਿਲ੍ਹੇ ’ਚ ਰੋਡਵੇਜ਼ ਬੱਸ ਤੇ ਇੱਕ ਵੈਨ ਦੀ ਟੱਕਰ ਕਾਰਨ 7 ਲੋਕਾਂ ਦੀ ਮੌਤ ਅਤੇ 30 ਹੋਰ ਜ਼ਖ਼ਮੀ ਹੋ ਗਏ। ਪੀਲਭੀਤ ਤੋਂ ਲਖਨਊ ਜਾ ਰਹੀ ਬੱਸ ਅਤੇ ਪੂਰਨਪੁਰ     ਤੋਂ ਆ ਰਹੀ ਵੈਨ ਦੀ ਪੂਰਨਪੁਰ-ਖੁਤਰ ਹਾਈਵੇਅ ’ਤੇ ਟੱਕਰ ਹੋ ਗਈ ਸੀ।     ਟੱਕਰ ਮਗਰੋਂ ਬੱਸ ਖੇਤਾਂ ’ਚ ਪਲਟ    ਗਈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕ ਦੇ ਵਾਰਸਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

Previous articleJ&K Panchayati Raj Rules amended to pave way for district councils
Next article‘ਕਾਰਵਾਂ’ ਦੇ ਪੱਤਰਕਾਰ ਦੀ ਪੁਲੀਸ ਹਿਰਾਸਤ ਵਿੱਚ ਕੁੱਟਮਾਰ