ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਵਿਗਿਆਨਕ ਏਜੰਸੀ ਦੇ ਅਧਿਐਨ ਅਨੁਸਾਰ ਉੱਤਰ-ਕੇਂਦਰੀ ਭਾਰਤ ਵਿਚ ਇਸ ਸਾਲ ਬਾਰਸ਼ ਕਾਫ਼ੀ ਘੱਟ ਹੋਵੇਗੀ ਕਿਉਂਕਿ ਮੌਨਸੂਨ ਦੀ ਘੱਟ ਦਬਾਅ ਪ੍ਰਣਾਲੀ ਕਮਜ਼ੋਰ ਹੈ। ਅਮਰੀਕੀ ਏਜੰਸੀ ਐੱਨਓਏਏ) ਵੱਲੋਂ ਕੀਤੇ ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਦੱਖਣੀ ਏਸ਼ੀਆਈ ਮੌਨਸੂਨ ਦੇ ਘੱਟ ਦਬਾਅ ਵਿੱਚ ਕਮਜ਼ੋਰੀ ਆ ਗਈ ਹੈ। ਇਸ ਕਾਰਨ ਊੱਤਰ-ਕੇਂਦਰੀ ਭਾਰਤ ਵਿੱਚ ਆਸ ਤੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।
HOME ਉੱਤਰ-ਕੇਂਦਰੀ ਭਾਰਤ ’ਚ ਇਸ ਸਾਲ ਮੌਨਸੂਨ ਰਹੇਗਾ ਕਮਜ਼ੋਰ: ਅਮਰੀਕੀ ਅਧਿਐਨ