ਉੱਘੇ ਫਿਲਮ ਨਿਰਦੇਸ਼ਕ ਬਾਸੂ ਚੈਟਰਜੀ ਦਾ ਦੇਹਾਂਤ

ਮੁੰਬਈ (ਸਮਾਜਵੀਕਲੀ): ਉੱਘੇ ਫਿਲਮ ਨਿਰਦੇਸ਼ਕ ਬਾਸੂ ਚੈਟਰਜੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਰਜਨੀਗੰਧਾ, ਚਿਤਚੋਰ, ਛੋਟੀ ਸੀ ਬਾਤ, ਬਾਤੋਂ ਬਾਤੋਂ ਮੇਂ, ਏਕ ਰੁਕਾ ਹੂਆ ਫੈਸਲਾ, ਤੇ ਚਮਲੀ ਕੀ ਸ਼ਾਦੀ ਵਰਗੀਆਂ ਸਫ਼ਲ ਫਿਲਮਾ ਦਾ ਨਿਰਦੇਸ਼ਨ ਕੀਤਾ ਸੀ। ਉਹ 93 ਸਾਲ ਦੇ ਸਨ ਤੇ ਬੁਢਾਪੇ ਨਾਲ ਸੰਬਧਤ ਬਿਮਾਰੀਆਂ ਤੋਂ ਪੀੜਤ ਸਨ। ਉਨ੍ਹਾਂ ਨੇ ਹਿੰਦੀ ਦੇ ਨਾਲ ਬੰਗਾਲੀ ਫਿਲਮਾਂ ਵੀ ਬਣਾਈਆਂ

Previous articleਨਕਲ ਨਾਲ ਕੀਤੀ ਤਾਲਬੰਦੀ ਫੇਲ੍ਹ, ਜੀਡੀਪੀ ਦਾ ਵੀ ਭੱਠਾ ਬੈਠਿਆ: ਬਜਾਜ
Next articleਗੁਜਰਾਤ: ਰਾਜ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਦੋ ਵਿਧਾਇਕਾਂ ਦਾ ਅਸਤੀਫਾ