ਉੱਘੇ ਗਾਇਕ ਐੇੱਸਪੀ ਬਾਲਾਸੁਬਰਾਮਨੀਅਮ ਦਾ ਕਰੋਨਾ ਕਾਰਨ ਦੇਹਾਂਤ

ਨਵੀਂ ਦਿੱਲੀ (ਸਮਾਜ ਵੀਕਲੀ): ਉੱਘੇ ਗਾਇਕ ਐੇੱਪੀ ਬਾਲਾਸੁਬਰਾਮਨੀਅਮ ਦਾ ਕਰੋਨਾ ਕਾਰਨ ਅੱਜ ਦੇਹਾਂਤ ਹੋ ਗਿਆ। ਉਹ 74 ਸਾਲ ਦੇ ਸਨ। ਉਨ੍ਹਾਂ ਨੂੰ 5 ਅਗਸਤ ਨੂੰ ਕਰੋਨਾ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

Previous articleਬੀਐੱਸਐੱਫ ਵੱਲੋਂ 13 ਕਿਲੋ ਹੈਰੋਇਨ ਜ਼ਬਤ
Next articleਪਗੜੀ ਸੰਭਾਲ ਜੱਟਾ: ਪੰਜਾਬ ਮੁਕੰਮਲ ਬੰਦ