HOMEINDIA ਉੱਘੇ ਗਾਇਕ ਐੇੱਸਪੀ ਬਾਲਾਸੁਬਰਾਮਨੀਅਮ ਦਾ ਕਰੋਨਾ ਕਾਰਨ ਦੇਹਾਂਤ 25/09/2020 ਨਵੀਂ ਦਿੱਲੀ (ਸਮਾਜ ਵੀਕਲੀ): ਉੱਘੇ ਗਾਇਕ ਐੇੱਪੀ ਬਾਲਾਸੁਬਰਾਮਨੀਅਮ ਦਾ ਕਰੋਨਾ ਕਾਰਨ ਅੱਜ ਦੇਹਾਂਤ ਹੋ ਗਿਆ। ਉਹ 74 ਸਾਲ ਦੇ ਸਨ। ਉਨ੍ਹਾਂ ਨੂੰ 5 ਅਗਸਤ ਨੂੰ ਕਰੋਨਾ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।