ਇੱਕ ਡੰਗ ਹੋਰ ਸਈ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਕੱਲ੍ ਭਾਈ ਲਾਲੋ ਦੇ ਲੰਗਰ ਨੂੰ
ਸੀ ਮਲਕ ਭਾਗੋਆਂ ਖਾ ਕੇ ਵਿਖਿਆ ।
ਨਾਲ਼ੇ ਭਾਈ ਘਨੱਈਆ ਦੇ ਵਾਰਸਾਂ
ਜਲ ਸਾਰਿਆਂ ਤਾਈਂ ਛਕਾ ਕੇ ਵੇਖਿਆ ।
ਹੁਣ ਜਿਹੜਾ ਨਮਕ ਹਰਾਮੀ ਬਣੂੰ
ਉਸ ਨੂੰ ਸਾਰੀ ਦੁਨੀਆਂ ਹੀ ਵੇਖੂਗੀ ;
ਉਂਜ ਰੁਲ਼ਦੂ ਹੁਰਾਂ ਕਈ ਵਾਰ ਉਹਨਾਂ ਨੂੰ
ਪਹਿਲਾਂ ਵੀ ਅਜਮਾ ਕੇ ਵੇਖਿਆ  ।
             ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              148024
Previous article‘ਪੰਜਾਬ ਵਿੱਚ ਇਹੋ ਗੱਲ ਖ਼ਾਸ ਏ’
Next articleਕਰੋਨਾ ਨਾਲ ਲੜਦਿਆਂ ਵੀ ਵਿਕਾਸ ਕੰਮਾਂ ਵਿਚ ਮੋਹਰੀ ਰਿਹਾ ਕਪੂਰਥਲਾ