ਇੰਡੀਗੋ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕਟੌਤੀ

ਨਵੀਂ ਦਿੱਲੀ (ਸਮਾਜਵੀਕਲੀ)  – ਨਿੱਜੀ ਹਵਾਈ ਕੰਪਨੀ ਕੈਰੀਅਰ ਇੰਡੀਗੋ ਮਈ ਤੋਂ ਆਪਣੇ ਸੀਨੀਅਰ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਕਟੌਤੀ ਕਰੇਗੀ। ਇਸ ਤੋਂ ਇਲਾਵਾ ਮਈ, ਜੂਨ ਅਤੇ ਜੁਲਾਈ ਵਿਚ ਕੁਝ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਛੁੱਟੀਆਂ ‘ਤੇ ਭੇਜਿਆ ਜਾਵੇਗਾ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਣਜੇ ਦੱਤਾ ਨੇ ਇਸ ਸਬੰਧ ਵਿਚ ਕੰਪਨੀ ਦੇ ਕਰਮਚਾਰੀਆਂ ਨੂੰ ਇਕ ਈ-ਮੇਲ ਸੰਦੇਸ਼ ਭੇਜਿਆ ਹੈ।

Previous articleਦੁਨੀਆਂ ਨੂੰ ਭੁੱਖਮਰੀ ਤੇ ਦੰਗਿਆਂ ਤੋਂ ਬਚਾਉਣ ਲਈ ਅਰਬਪਤੀ ਅੱਗੇ ਆਉਣ
Next articleਚੰਡੀਗੜ੍ਹ: ਕਰੋਨਾ ਦੇ 11 ਹੋਰ ਮਰੀਜ਼, ਗਿਣਤੀ 146 ਹੋਈ