ਇਰਾਨ ਨੇ ਆਪਣੇ ਹੀ ਮਾਰੇ 19 ਜਲ ਸੈਨਿਕ

ਤਹਿਰਾਨ (ਸਮਾਜਵੀਕਲੀ) : ਇੱਥੇ ਇਰਾਨ ਦੀ ਫ਼ੌਜ ਦੇ ਇੱਕ ਅਭਿਆਸ ਪ੍ਰੋਗਰਾਮ ਦੌਰਾਨ ਇੱਕ ਮਿਜ਼ਾਈਲ ਗਲਤੀ ਨਾਲ ਮਿੱਥੇ ਨਿਸ਼ਾਨੇ ਦੀ ਬਜਾਇ ਇੱਕ ਸਮੁੰਦਰੀ ਜਹਾਜ਼ ਨਾਲ ਟਕਰਾਉਣ ਕਾਰਨ ਜਹਾਜ਼ ’ਚ ਸਵਾਰ 19 ਜਣਿਆਂ ਦੀ ਮੌਤ ਹੋ ਗਈ ਜਦਕਿ 15 ਜਣੇ ਜ਼ਖ਼ਮੀ ਹੋ ਗਏ। ਇਹ ਘਟਨਾ ਐਤਵਾਰ ਨੂੰ ਵਾਪਰੀ ਜਿਸਨੇ ਇਸ ਮੁਲਕ ਦੀ ਅਮਰੀਕਾ ਨਾਲ ਜੰਗ ਲਈ ਤਿਆਰੀ ਸਬੰਧੀ ਦਾਅਵਿਆਂ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

Previous article6 trains with 7,841 migrants leave B’luru for other states
Next articleFavouring lockdown, HP CM says 55,000 state people stranded