ਇਟਲੀ ਦੇ ਪ੍ਰਧਾਨ ਮੰਤਰੀ ਨੇ 3 ਮਈ ਤਕ ਵਧਾਇਆ ਲਾਕਡਾਊਨ

ਰੋਮ (ਸਮਾਜਵੀਕਲੀ)  : ਇਟਲੀ ਦੇ Prime Minister Giuseppe Conte ਨੇ ਦੇਸ਼ ‘ਚ ਲਾਗੂ ਕੀਤੇ ਰਾਸ਼ਟਰੀ ਕੋਰੋਨਾ ਵਾਇਰਸ ਲਾਕਡਾਊਨ ਨੂੰ 20 ਦਿਨਾਂ ਲਈ ਅੱਗੇ ਵਾਧਾ ਦਿੱਤਾ ਹੈ ਹੁਣ ਇਸ ਲਾਕਡਾਊਨ ਦੀ ਤਰੀਕ 3 ਮਈ ਤਕ ਕਰ ਦਿੱਤੀ ਗਈ ਹੈ।

ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨੇ ਇਸ ਦਾ ਐਲਾਨ ਪਹਿਲੇ ਲਾਕਡਾਊਨ ਦੀ ਮਿਆਦ ਨੂੰ ਲਾਗੂ ਹੋਣ ਦੇ ਲਗਪਗ ਇਕ ਮਹੀਨੇ ਬਾਅਦ ਕੀਤਾ। ਸਮਾਚਾਰ ਏਜੰਸੀ ਸਿਨਹੂਆ ਨੇ ਦੱਸਿਆ ਕਿ ਜਦੋਂ ਤੋਂ ਪੀਐੱਮ ਨੇ ਸਮੇਂ-ਸਮੇਂ ‘ਤੇ ਲਾਕਡਾਊਨ ਦੀਆਂ ਸ਼ਰਤਾਂ ਨੂੰ ਮਜ਼ਬੂਤ ਕੀਤਾ ਤੇ ਇਸ ਦੀ ਮਿਆਦ ਦਰ ਨੂੰ ਵਧਾਇਆ ਗਿਆ ਤਾਂ ਜੋ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ।

Previous articleB’luru churches, devotees connect digitally on Good Friday
Next article47 locked up in MP after defying lockdown