ਆਰਥਿਕ ਪੈਕੇਜ ਦੀ ਚੌਥੀ ਕੜੀ ਨਾਲ ਰੁਜ਼ਗਾਰ ਨੂੰ ਹੁਲਾਰਾ ਮਿਲੇਗਾ: ਮੋਦੀ

ਨਵੀਂ ਦਿੱਲੀ (ਸਮਾਜਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸ਼ਨਿਚਰਵਾਰ ਨੂੰ ਸਰਕਾਰ ਵੱਲੋਂ ਐਲਾਨੇ ਗਏ ਆਰਥਿਕ ਕਦਮਾਂ ਨਾਲ ਕਾਰੋਬਾਰ ਦੇ ਕਈ ਮੌਕੇ ਪੈਦਾ ਹੋਣਗੇ। ਟਵਿਟਰ ’ਤੇ ਉਨ੍ਹਾਂ ਕਿਹਾ ਕਿ ਇਸ ਨਾਲ ਆਰਥਿਕ ਨੁਹਾਰ ਵੀ ਬਦਲੇਗੀ।

Previous articleਆਰਥਿਕ ਪੇੈਕੇਜ : ਢਾਂਚਾਗਤ ਸੁਧਾਰਾਂ ਉੱਤੇ ਧਿਆਨ ਕੇਂਦਰਤ
Next articleਪੰਜਾਬ ’ਚ ਭਲਕ ਤੋਂ ਹਟੇਗਾ ਕਰਫਿਊ, ਲੌਕਡਾਊਨ 31 ਮਈ ਤੱਕ ਵਧਿਆ