(Samajweekly) ਅੱਜ ਆਮ ਆਦਮੀ ਪਾਰਟੀ ਹਲਕਾ ਆਦਮਪੁਰ ਅਤੇ ਅਲਾਵਲਪੁਰ ਵਿਖੇ * ਸਾਰਿਆਂ ਨੂੰ ਅਜ਼ਮਾਇਆ, ਸਾਰਿਆਂ ਨੇ
ਦਿੱਤਾ ਧੋਖਾ,ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ, ਦੇ ਨਾਰੇ ਨੂੰ ਮੁੱਖ ਰੱਖਦਿਆਂ ਝਾੜੂ ਲਗਾ ਕੇ ਭ੍ਰਿਸ਼ਟਾਚਾਰ ਨੂੰ ਸਾਫ ਕਰਨ ਦਾ ਸੰਦੇਸ਼ ਦਿੱਤਾ ਗਿਆ * . ਅਤੇ ਆਦਮਪੁਰ ਵਿਖੇ ਆਮ ਆਦਮੀ ਪਾਰਟੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ …ਇਸ ਮੌਕੇ ਸੀਨੀਅਰ ਆਗੂ ਜੀਤ ਲਾਲ ਭੱਟੀ ,ਗੁਰਵਿੰਦਰ ਸਿੰਘ ਸੱਗਰਾਂਵਾਲੀ ,ਪਰਮਜੀਤ ਸਿੰਘ ਰਾਜਵੰਸ਼ ,ਨੀਰਜ ਮਿੱਤਲ ,ਆਤਮ ਪ੍ਰਕਾਸ਼, ਐੱਸ ਪੀ ਸਿੰਘ ,ਕੁਲਦੀਪ ਸਿੰਘ ਮਿਨਹਾਸ ,ਮਨੋਜ ਭੱਟੀ, ਮੰਗਾ ਰਾਮ ,ਸੱਤਪਾਲ ,ਤਰਲੋਚਨ ਬੱਧਣ , ਸਰਬਜੀਤ ਸਿੰਘ, ਸੋਮਪ੍ਰਕਾਸ਼ ,ਜਸਵਿੰਦਰ ਸਿੰਘ ,ਬਲਵੀਰ ਸਿੰਘ ,ਹਰਿੰਦਰ ਸਿੰਘ ਹਨਿੰਦਰ ਸਿੰਘ ,ਦਿਲਰਾਜ ਕੌਰ, ਸੋਮਾ ਦੇਵੀ, ਕੁਲਵੀਰ ਕੌਰ ,ਕਵਿਤਾ , ਹਾਜ਼ਰ ਸਨ
ENGLISH ਆਮ ਆਦਮੀ ਪਾਰਟੀ