ਆਪੋ ਆਪਣਾ ਹਿੱਸਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਅੰਨਾ ਹਜ਼ਾਰੇ ਕਹਿੰਦਾ
ਮੇਰਾ ਵੀ ਹਿੱਸਾ ਪਵਾ ਲਓ ।
ਭੁੱਖ ਹੜਤਾਲ ‘ ਚ ਮੈਨੂੰ
ਅਪਣੇ ਨਾਲ਼ ਬਿਠਾ ਲਓ ।
ਰੁਲ਼ਦੂ ਕਹਿੰਦਾ ਜੇ ਬਹਿਣੈਂ
ਮਰਨ ਵਰਤ ‘ਤੇ ਬੈਠ  ;
ਉਂਜ ਵੀ ਮੁੱਕ ਹੀ ਜਾਣੈਂ
ਏਦਾਂ ਹੀ ਜਿੰਦ ਮੁਕਾ ਲਓ।
        ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             148024
Previous articleਦੁਨੀਆਂ
Next articleMinistry’s committee to find truth of Dara Shikoh tomb