(ਸਮਾਜ ਵੀਕਲੀ)
1. ਰਾਵਣ ਹੱਥਾ ਕੀ ਹੈ ?
ੳ. ਧਾਰਮਿਕ ਗ੍ਰੰਥ
ਅ. ਰਾਵਣ ਦਾ ਮੁਕਟ
ੲ. ਸਾਜ
ਸ. ਸ਼ਸਤਰ ।
2. ਪੰਨੇ ਦੀ ਸਭ ਤੋਂ ਵੱਡੀ ਅੰਤਰਰਾਸ਼ਟਰੀ ਮੰਡੀ ਕਿੱਥੇ ਹੈ ?
ੳ. ਜੈਪੁਰ
ਅ. ਜੋਧਪੁਰ
ੲ. ਉਦੈਪੁਰ
ਸ. ਦਿੱਲੀ ।
3. ” ਗੋਬਿੰਦ ਸਾਗਰ ਝੀਲ ” ਕਿਹੜੇ ਰਾਜ ਵਿੱਚ ਹੈ ?
ੳ. ਪੰਜਾਬ
ਅ. ਹਿਮਾਚਲ ਪ੍ਰਦੇਸ਼
ੲ. ਰਾਜਸਥਾਨ
ਸ. ਉਤਰਾਖੰਡ ।
4. ਸ੍ਰੀ ਪੀ. ਵੀ. ਨਰਸਿਮ੍ਹਾ ਰਾਓ ਭਾਰਤ ਵਿੱਚ ਕਿਸ ਅਹੁਦੇ ‘ਤੇ ਰਹੇ ?
ੳ. ਰਾਸ਼ਟਰਪਤੀ
ਅ. ਉਪ – ਰਾਸ਼ਟਰਪਤੀ
ੲ. ਮੁੱਖ ਮੰਤਰੀ
ਸ. ਪ੍ਰਧਾਨ ਮੰਤਰੀ
5. ਮਨੀਪੁਰ ਪ੍ਰਾਂਤ ਦੀ ਰਾਜਧਾਨੀ ਦਾ ਨਾਂ ਕੀ ਹੈ ?
ੳ. ਇੰਫਾਲ
ਅ. ਸਿਲਵਾਸਾ
ੲ. ਕੋਹਿਮਾ
ਸ. ਗੰਗਟੋਕ
6. ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਹਾਈ ਕੋਰਟ ਕਿੱਥੇ ਹੈ ?
ੳ. ਕਾਜੀਰੰਗਾ
ਅ. ਕਲਕੱਤਾ
ੲ. ਕੋਇੰਬਟੂਰ
ਸ. ਕਰਨਾਟਕਾ
7. ਸੰਤ ਕਬੀਰ ਜੀ ਦਾ ਜਨਮ ਕਿੱਥੇ ਹੋਇਆ ?
ੳ. ਦੇਹਰਾਦੂਨ
ਅ. ਈਟਾਨਗਰ
ੲ. ਕਾਸ਼ੀ
ਸ. ਬਨਾਰਸ
8. ਮੀਰਾਬਾਈ ਦੇ ਪਿਤਾ ਜੀ ਦਾ ਨਾਂ ਕੀ ਸੀ ?
ੳ. ਭੀਮ ਸਿੰਘ
ਅ. ਕਰਣ ਸਿੰਘ
ੲ. ਸਵਾਈ ਜੈ ਸਿੰਘ
ਸ. ਰਤਨ ਸਿੰਘ
9. ” ਹਵੇਲੀਆਂ ਦਾ ਸ਼ਹਿਰ ” ਕਿਸ ਨੂੰ ਕਿਹਾ ਜਾਂਦਾ ਹੈ ?
ੳ. ਜੈਸਲਮੇਰ
ਅ. ਮੇਵਾੜ
ੲ. ਬਿਲਾਸਪੁਰ
ਸ. ਬੀਕਾਨੇਰ
10. ਇਨ੍ਹਾਂ ਵਿੱਚੋਂ ਕਿਹੜਾ ਸ਼ਰਮੀਲਾ ਜਾਨਵਰ ਹੈ ?
ੳ. ਹਿਰਨ
ਅ. ਖਰਗੋਸ਼
ੲ. ਗਿਦੜ
ਸ. ਹਾਥੀ
11. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ?
ੳ. ਸ੍ਰੀ ਪਟਨਾ ਸਾਹਿਬ
ਅ. ਸ੍ਰੀ ਅਨੰਦਪੁਰ ਸਾਹਿਬ
ੲ. ਸ੍ਰੀ ਨਾਂਦੇੜ ਸਾਹਿਬ
ਸ. ਸ੍ਰੀ ਹੇਮਕੁੰਟ ਸਾਹਿਬ
12. ” ਦਸ਼ਾਂਸ਼ ” ਤੋਂ ਕੀ ਭਾਵ ਹੈ ?
ੳ. ਕਮਾਈ ਦਾ ਪੰਜਵਾਂ ਹਿੱਸਾ
ਅ. ਕਮਾਈ ਦਾ ਦਸਵਾਂ ਹਿੱਸਾ
ੲ. ਕਮਾਈ ਦਾ ਛੇਵਾਂ ਹਿੱਸਾ
ਸ. ਕਮਾਈ ਦਾ ਅੱਧ
13. ” ਜਪੁਜੀ ਸਾਹਿਬ ਜੀ ” ਕਿਹੜੇ ਗੁਰੂ ਸਾਹਿਬਾਨ ਜੀ ਦੀ ਪਵਿੱਤਰ ਬਾਣੀ ਹੈ ?
ੳ. ਸ੍ਰੀ ਗੁਰੂ ਨਾਨਕ ਦੇਵ ਜੀ
ਅ. ਸ੍ਰੀ ਗੁਰੂ ਅੰਗਦ ਦੇਵ ਜੀ
ੲ. ਸ੍ਰੀ ਗੁਰੂ ਅਮਰਦਾਸ ਜੀ
ਸ. ਸ੍ਰੀ ਗੁਰੂ ਰਾਮਦਾਸ ਜੀ ।
ਉੱਤਰ :-
1. ੲ 2. ੳ 3. ਅ 4. ਸ 5. ੳ
6. ਅ 7. ੲ 8. ਸ 9. ਸ 10. ਸ
11. ੳ 12. ਅ 13. ੳ
ਲੇਖਕ ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356.