ਅੱਜ

ਜੋਗਿੰਦਰ ਸਿੰਘ ਸੰਧੂ ਕਲਾਂ

(ਸਮਾਜ ਵੀਕਲੀ)

ਦਿਨੋਂ ਦਿਨ ਪਹਿਨਣ ਦੇ, ਤੇ ਖਾਣ ਦੇ
ਹੋਈ ਜਾਦੇ ਨੇ ਬੜੇ ਹੀ ਢੰਗ ਵੱਖਰੇ
ਨਾ ਸਰਮ ਹਿਆ,ਉੱਲਟੇ ਸਿੱਧੇ ਬਾਣੇਂ ਪਾ
ਵਿਵਹਾਰਾਂ ਦੇ ਹੋਈ ਜਾਦੇ ਨੇ ਰੰਗ ਵੱਖਰੇ
ਆਪਣਿਆਂ ਦਾ ਆਪਣਿਆਂ ਨਾਲ ਵੈਰ
ਗੈਰਾਂ ਨਾਲ  ਕਰੀ ਜਾਦੇ ਸੰਗ ਵੱਖਰੇ
ਆਦਰ ਭਾਵ,ਨਾ ਰਹੀ ਸਹਿਣਸ਼ੀਲਤਾ
ਸਭਨਾਂ ਨੂੰ ਹੋਈ ਜਾਦੇ ,ਘਮੰਡ ਵੱਖਰੇ
ਅੱਜ ਕਲ ਜਾਰੀਆਂ ਨਹੀ ਪਗਾਉਦੇ ਜਾਰ
ਸੰਧੂ ਕਲਾਂ ਇਜਤਾਂ ਤੇ ਮਾਰਨ ਡੰਗ ਵੱਖਰੇ

ਜੋਗਿੰਦਰ ਸਿੰਘ

ਪਿੰਡ ਸੰਧੂ ਕਲਾਂ, ਜ਼ਿਲ੍ਹਾ ਬਰਨਾਲਾ  

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜੋਕੀ ਪੀੜ੍ਹੀ
Next articleਨਿਸ਼ਾਨੇ ਉੱਤੇ