ਅੱਜ ਸਰਹੱਦ ਮੇਰੀ ਨੂੰ…

(ਸਮਾਜ ਵੀਕਲੀ)

ਅੱਜ ਸਰਹੱਦ ਮੇਰੀ ਨੂੰ ,ਕੋਈ ਖਾ ਰਿਹਾ।
ਡਾਕਾ ਦਿਲ ਦੀ, ਬਰੂਹਾਂ ਤੇ ਪੈ ਰਿਹਾ।
ਰੋਕਾਂ ,ਪੰਜਾਬ ਦੇ ਵਾਸੀਆ ।
ਪੰਜਾਬ ਮੇਰਾ ਨੂੰ , ਕੋਈ ,ਚੋਰ ਖਾ ਰਿਹਾ ।
ਚੋਰ ਆਪਣੇ , ਦਲਾਲਾਂ , ਆਪਣੇ ।
ਹਕੂਮਤ ਵੀ ਆਪਣੀ ,
ਫੇਰ ਵੀ ਆਪਣਿਆਂ ਨੂੰ ।
ਚੋਰ, ਬਣਾ ਰਿਹਾ ।
ਪੁੱਤ ਮਾਂਵਾਂ ਦੇ ਮਰਵਾਉਣ ਲਈ।
ਦੁਨੀਆ ਨੂੰ ਤਮਾਸ਼ਾ ,ਦਿਖਾ ਰਿਹਾ ।
ਨਸ਼ਿਆ ,ਚ ਲਾ,ਕੇ ਚਿਰਾਗ਼ ।
ਸਰਹੱਦ ਤੇ ਮਾਂਵਾਂ ਦੇ ਪੁੱਤ ।
ਮਰਵਾ ਰਿਹਾ ।
ਹੇ ਕੈਸੀ ਹਕੂਮਤ ਆ ਗਈ ।
ਆਪਣੀ ਹੀ ਹਿੱਕ ਤੇ ਦੀਵਾ ।
ਬਾਲ ਰਿਹਾ ।
ਰੋਕਾਂ ਪੰਜਾਬ ਦੇ ਵਾਸੀਆ ।
ਹੁਣ ਸਰਹੱਦਾਂ ਤੇ ਵੀ
ਡਾਕਾ ਪੈ ਰਿਹਾ । ਡਾਕਾਪੈ ਰਿਹਾ।
ਗੁਰਬਿੰਦਰ ਕੌਰ   
ਠੱਟਾ ਟਿੱਬਾ

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱ ਕਕਰੋ
https://play.google.com/store/apps/details?id=in.yourhost.samajweekly

Previous article22 ਵੀਰਿਓ
Next articleਸਿਆਸੀ ਆਗੂਆਂ ਲਈ