HOMEਗੀਤ / ਗ਼ਜ਼ਲਾਂ / ਕਵਿਤਾਵਾਂਪੰਜਾਬੀ ਅੱਜ ਵਾਲ਼ਾ ਤਾਂ ਟ੍ਰੇਲਰ ਹੈ 06/11/2020 (ਸਮਾਜ ਵੀਕਲੀ) ਗੱਲ ਤਾਂ ਚੱਜਦੀ ਕਰ ਦਿੱਲੀਏ ਜੇਕਰ ਸ਼ਕਲ ਨਹੀਂ ਸੋਹਣੀ । ਅਸੀਂ ਤਾਂ ਹੱਸੀਏ ਸੂਲ਼ੀਆਂ ‘ਤੇ ਤੇਰੀ ਪਰ ਸੂਰਤ ਹੈ ਰੋਣੀ । ਅੱਜ ਤਾਂ ਸਿਰਫ਼ ਟਰੇਲਰ ਹੈ ਫਿਲਮ ਵੀ ਛੇਤੀ ਵੇਖੇਂਗੀ , ਸਾਨੂੰ ਦਸ ਵੀਹ ਨਾ ਸਮਝੀਂ ਤੈਥੋਂ ਤਾਂ ਗਿਣਤੀ ਨਹੀਂ ਹੋਣੀ । ਮੂਲ ਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024